ਲੇਖਕਾਂ ਦੇ ਪਿੰਡ ਰਾਮਪੁਰ, ਨਹਿਰੀ ਪੁਲ਼ ‘ਤੇ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ‘ਸਾਈਨ ਬੋਰਡ’ ਦੀ ਕੀਤੀ ਗਈ ਸਥਾਪਨਾ – ਸੁਰਿਦਰ ਰਾਮਪੁਰੀ
ਰਾਮਪੁਰ (ਸੁਰ ਸਾਂਝ ਡਾਟਕਾਮ ਬਿਊਰੋ), 3 ਨਵੰਬਰ: ਪੰਜਾਬੀ ਲਿਖਾਰੀ ਸਭਾ ਰਾਮਪੁਰ ਵੱਲੋਂ, ਰਾਮਪੁਰ ਦੇ ਨਹਿਰੀ ਪੁਲ਼ ਦੇ ਨਾਲ ਸਭਾ ਦਾ ‘ਸਾਈਨ ਬੋਰਡ’ ਲਗਾਇਆ ਗਿਆ। ਸਭਾ ਦੇ ਸਰਪ੍ਰਸਤ ਸੁਰਿੰਦਰ ਰਾਮਪੁਰੀ ਨੇ ਦੱਸਿਆ ਕਿ ਅਕਤੂਬਰ ਵਿਚ ਸਭਾ ਦੇ ਸਨਮਾਨ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸਾਹਿਤ ਅਕਾਦਮੀ ਸਨਮਾਨ ਪ੍ਰਾਪਤ ਨਾਵਲਿਸਟ, ਸ਼ਾਇਰ ਅਤੇ ਚਿੰਤਕ ਡਾ. ਮਨਮੋਹਨ ਨੇ ਕਿਹਾ ਸੀ ਕਿ…