ਪਿਆਰੇ ਦੋਸਤ ਪਰਮਵੀਰ ਸਿੰਘ ਦੇ ਘਰ ਪਿੰਡ ਨੋਲੜੀ ਵਿਖੇ ਚੀਕੂ, ਕਿਨੂੰ ਅਤੇ ਆਲੂ ਬੁਖਾਰਾ ਦੇ ਫਲ਼ਦਾਰ ਬੂਟੇ ਲਗਾਏ ਗਏ – ਗੁਰਪ੍ਰੀਤ ਸਿੰਘ ਬੇਦੀ
ਪਿਆਰੇ ਦੋਸਤ ਪਰਮਵੀਰ ਸਿੰਘ ਦੇ ਘਰ ਪਿੰਡ ਨੋਲੜੀ ਵਿਖੇ ਚੀਕੂ, ਕਿਨੂੰ ਅਤੇ ਆਲੂ ਬੁਖਾਰਾ ਦੇ ਫਲ਼ਦਾਰ ਬੂਟੇ ਲਗਾਏ ਗਏ – ਗੁਰਪ੍ਰੀਤ ਸਿੰਘ ਬੇਦੀ ਸਮਰਾਲ਼ਾ (ਸੁਰ ਸਾਂਝ ਡਾਟ ਕਾਮ ਬਿਊਰੋ), 23 ਅਕਤੂਬਰ: ”ਸਮਰਾਲਾ ਹਾਕੀ ਕਲੱਬ ਦੀ ਪਹਿਲ-ਕਦਮੀ ਨੂੰ ਇਲਾਕੇ ਦੇ ਲੋਕਾਂ ਵਲੋਂ ਘਰ ਘਰ ਹੁੰਗਾਰਾ ਮਿਲ ਰਿਹਾ ਹੈ। ਹਰ ਰੋਜ਼ ਘਰਾਂ ਵਿੱਚ ਜਾ ਨੇ ਫ਼ਲਦਾਰ ਰੁੱਖ …