22 ਫਰਵਰੀ, 2025 ਨੂੰ ‘ਵਿਰਾਸਤ-ਏ-ਖਾਲਸਾ’ ਸ੍ਰੀ ਅਨੰਦਪੁਰ ਸਹਿਬ ਵਿਖੇ ਹੋਏਗਾ ਜਗਤ ਪੰਜਾਬੀ ਸਭਾ ਦਾ ‘ਸਨਮਾਨ ਸਮਾਗਮ’ ਹੋਏਗਾ : ਅਜੈਬ ਸਿੰਘ ਚੱਠਾ
ਸਨਮਾਨਿਤ ਹੋਣਗੇ ਲੇਖਕ, ਫਿਲਮਸਾਜ ਅਤੇ ਪੰਜਾਬੀ ਨਾਇਕ 22 ਫਰਵਰੀ, 2025 ਨੂੰ ‘ਵਿਰਾਸਤ-ਏ-ਖਾਲਸਾ’ ਸ੍ਰੀ ਅਨੰਦਪੁਰ ਸਹਿਬ ਵਿਖੇ ਹੋਏਗਾ ਜਗਤ ਪੰਜਾਬੀ ਸਭਾ ਦਾ ‘ਸਨਮਾਨ ਸਮਾਗਮ’ ਹੋਏਗਾ : ਅਜੈਬ ਸਿੰਘ ਚੱਠਾ ਚੰਡੀਗੜ੍ਹ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 18 ਅਕਤੂਬਰ: ਜਗਤ ਪੰਜਾਬੀ ਸਭਾ, ਕੈਨੇਡਾ ਵੱਲੋਂ ਸ਼ਨੀਵਾਰ, 22 ਫਰਵਰੀ 2025 ਨੂੰ ‘ਵਿਰਾਸਤ -ਏ -ਖਾਲਸਾ’ ਸ੍ਰੀ ਅਨੰਦਪੁਰ ਸਹਿਬ ਵਿਖੇ ਅੰਤਰਰਾਸ਼ਟਰੀ ਸਨਮਾਨ…