ਅਗਨੀ ਸਾਗਰ ਤਰਨ ਵਾਲ਼ਾ ਅਜਮੇਰ – ਸੁਰਜੀਤ ਸੁਮਨ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 17 ਅਕਤੂਬਰ: ਅਗਨੀ ਸਾਗਰ ਤਰਨ ਵਾਲ਼ਾ ਅਜਮੇਰ – ਸੁਰਜੀਤ ਸੁਮਨ ਅਸੀਂ ਅਗਨੀ ਦੇ ਸਾਗਰ ‘ਚੋਂ ਸਹਿਜੇ ਹੀ ਤਰ ਜਾਂਗੇ ਸੱਤ ਕੁ ਵਜੇ ਦੇ ਕਰੀਬ। ਸਵੇਰੇ ਸਵੇਰੇ। ਮੈਂ ਗਿੱਲਕੋ ਵੈਲੀ ਦੇ ਗੁਰਦੁਆਰਾ ਸਾਹਿਬ ਮੱਥਾ ਟੇਕਿਆ। ਫਿਰ ਨਿਸ਼ਾਨ ਸਾਹਿਬ ਨੇੜੇ ਖੜ੍ਹੇ ਅਮਰਪਾਲੀ ਅੰਬਾਂ ਦੇ ਫਲ਼ਾਂ ਲੱਦੇ ਮਧਰੇ-ਮਧਰੇ ਬੂਟਿਆਂ ਨੂੰ ਨਿਹਾਰਨ ਲੱਗਾ।…