ਪਹਿਲਵਾਨ ਰਵੀ ਸ਼ਰਮਾ ਦੀ 2024 ਵਰਲਡ ਵੈਟਰਨ ਰੈਸਲਿੰਗ ਚੈਂਪੀਅਨਸ਼ਿਪ ਲਈ ਚੋਣ
ਪਹਿਲਵਾਨ ਰਵੀ ਸ਼ਰਮਾ ਦੀ 2024 ਵਰਲਡ ਵੈਟਰਨ ਰੈਸਲਿੰਗ ਚੈਂਪੀਅਨਸ਼ਿਪ ਲਈ ਚੋਣ ਛੋਟੇ ਭਰਾ ਗੋਲੂ ਪਹਿਲਵਾਨ ਵੀ ਹੋਣਗੇ ਇਸ ਵਿੱਚ ਸ਼ਾਮਲ ਚੰਡੀਗੜ੍ਹ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ), 7 ਅਕਤੂਬਰ: ਅਖਾੜਾ ਮੁੱਲਾਂਪੁਰ ਗਰੀਬਦਾਸ ਦੇ ਸੰਚਾਲਕ ਗੋਲੂ ਪਹਿਲਵਾਨ ਅਤੇ ਦਾਸ ਐਸੋਸੀਏਟ ਦੇ ਸੰਚਾਲਕ ਪਹਿਲਵਾਨ ਰਵੀ ਸ਼ਰਮਾ ਦੀ ਚੋਣ ਪੋਰੇਕ ਕ੍ਰੋਏਸੀਆ ਵਿਖੇ ਹੋਣ ਵਾਲੀ 2024 ਵਰਲਡ ਵੈਟਰਨ ਰੈਸਲਿੰਗ…