ਕੈਪਟਨ ਜਗਰਾਜ ਸਿੰਘ ਦੇ ਘਰ ਪਿੰਡ ਨੀਲੋਂ ਵਿਖੇ ਅੰਬ, ਚੀਕੂ, ਕਿੰਨੂ, ਆਲੂ ਬੁਖਾਰਾ ਅਤੇ ਜਾਮਣ ਆਦਿ ਦੇ ਫਲ਼ਦਾਰ ਬੂਟੇ ਲਗਾਏ ਗਏ – ਗੁਰਪ੍ਰੀਤ ਸਿੰਘ ਬੇਦੀ
ਜੀਵੇ ਧਰਤ ਹਰਿਆਵਲੀ ਲਹਿਰ ਸਮਰਾਲ਼ਾ ਘਰ-ਘਰ ਵਿੱਚ ਫਲ਼ਦਾਰ ਬੂਟਿਆਂ ਦੀ ਮੁਹਿੰਮ – ਕੈਪਟਨ ਜਗਰਾਜ ਸਿੰਘ ਦੇ ਘਰ ਪਿੰਡ ਨੀਲੋਂ ਵਿਖੇ ਅੰਬ, ਚੀਕੂ, ਕਿੰਨੂ, ਆਲੂ ਬੁਖਾਰਾ ਅਤੇ ਜਾਮਣ ਆਦਿ ਦੇ ਫਲ਼ਦਾਰ ਬੂਟੇ ਲਗਾਏ ਗਏ ਸਮਰਾਲਾ ਹਾਕੀ ਕਲੱਬ ਦੀ ਪਹਿਲ-ਕਦਮੀ ਨੂੰ ਇਲਾਕੇ ਦੇ ਲੋਕਾਂ ਵਲੋਂ ਮਿਲ ਰਿਹਾ ਹੈ, ਘਰ-ਘਰ ਵੱਡਾ ਹੁੰਗਾਰਾ-ਗੁਰਪ੍ਰੀਤ ਸਿੰਘ ਬੇਦੀ ਹਰ ਰੋਜ਼ ਘਰਾਂ ਵਿੱਚ…