ਮਿਆਰੀ ਸਿੱਖਿਆ ਨੂੰ ਵਧਾਉਣ ਲਈ ਸਾਇੰਸ ਸਿਟੀ ਵਿਖੇ ਸਿੱਖਿਆ ਮਾਹਿਰਾਂ ਦੀ ਮਿਲਣੀ ‘ਚ ਗੈਰ-ਰਸਮੀ ਸਿੱਖਿਆ ‘ਤੇ ਜ਼ੋਰ
ਮਿਆਰੀ ਸਿੱਖਿਆ ਨੂੰ ਵਧਾਉਣ ਲਈ ਸਾਇੰਸ ਸਿਟੀ ਵਿਖੇ ਸਿੱਖਿਆ ਮਾਹਿਰਾਂ ਦੀ ਮੀਟਿੰਗ ਵਿਦਿਅਕ ਸੰਸਥਾਵਾਂ ਦੇ ਡਾਇਰੈਕਟਰਾਂ, ਜ਼ਿਲਾ ਸਿੱਖਿਆ ਅਧਿਕਾਰੀਆਂ ਤੇ ਸਕੂਲ ਮੁੱਖੀਆਂ ਦੀ ਮਿਲਣੀ ‘ਚ ਗੈਰ-ਰਸਮੀ ਸਿੱਖਿਆ ‘ਤੇ ਜ਼ੋਰ ਕਪੂਰਥਲ਼ਾ (ਸੁਰ ਸਾਂਝ ਡਾਟ ਕਾਮ ਬਿੳੂਰੋ), 2 ਨਵੰਬਰ: ਮਿਆਰੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਵਿਦਿਆਰਥੀਆਂ ਵਿਚ ਵਿਗਿਆਨਕ ਸੋਚ ਪੈਦਾ ਕਰਨ ਦੇ ਆਸ਼ੇ ਨਾਲ ਇਕ ਅਹਿਮ ਕਦਮ…