ਜੰਗਲ ਵਿੱਚੋਂ ਕੀਮਤੀ ਲੱਕੜ ਕੱਟਣ ਦਾ ਮਾਮਲਾ ਫਿਰ ਆਇਆ ਸਾਹਮਣੇ
ਜੰਗਲ ਵਿੱਚੋਂ ਕੀਮਤੀ ਲੱਕੜ ਕੱਟਣ ਦਾ ਮਾਮਲਾ ਫਿਰ ਆਇਆ ਸਾਹਮਣੇ ਚੰਡੀਗੜ੍ਹ 30 ਮਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ ਵਸੇ ਪਿੰਡਾਂ ਦੀ ਖੂਬਸੂਰਤੀ ਨੂੰ ਵਧਾਉਣ ਵਿੱਚ ਜਿੱਥੇ ਹਰੇ ਭਰੇ ਜੰਗਲ ਸਹਾਈ ਹੋ ਰਹੇ ਹਨ, ਉੱਥੇ ਹੀ ਜੰਗਲਾਤ ਦੇ ਕੁਝ ਭ੍ਰਿਸ਼ਟ ਅਫਸਰਾਂ ਦੀ ਬਦੌਲਤ ਅਤੇ ਲੱਕੜ ਮਾਫੀਆ ਦੀ ਭੁੱਖ ਕਾਰਨ ਜੰਗਲਾਂ…