ਸ਼੍ਰੋਮਣੀ ਅਕਾਲੀ ਦਲ ਨੇ ਹਲਕਾ ਅਮਲੋਹ ਨੂੰ ਦਿੱਤੀਆਂ ਵੱਡੀਆਂ ਨੁਮਾਇੰਦਗੀਆ
ਸ਼੍ਰੋਮਣੀ ਅਕਾਲੀ ਦਲ ਨੇ ਹਲਕਾ ਅਮਲੋਹ ਨੂੰ ਦਿੱਤੀਆਂ ਵੱਡੀਆਂ ਨੁਮਾਇੰਦਗੀਆ ਸੂਬਾ ਸੀਨੀਅਰ ਮੀਤ ਪ੍ਰਧਾਨ, 3 ਸੂਬਾ ਮੀਤ ਪ੍ਰਧਾਨ, 4 ਜਨਰਲ ਕੌਂਸਲ ਮੈਂਬਰ, 2 ਪੀ ਏ ਸੀ ਮੈਂਬਰ ਤੇ 4 ਐਡਵਾਇਜਰੀ ਮੈਂਬਰ ਬਣੇ ਰਾਜੂ ਖੰਨਾ ਨੇ ਕੀਤਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਅਮਲੋਹ (ਸੁਰ ਸਾਂਝ ਡਾਟ ਕਾਮ ਬਿਊਰੋ) ,23 ਅਪ੍ਰੈਲ: ਸ਼੍ਰੋਮਣੀ…