ਸੋਹਣਾ-ਮੋਹਣਾ ਨੇ ਵੀ ਵੋਟ ਪਾਈ – ਵੋਟ ਗੁਪਤ ਰੱਖਣ ਲਈ ਕੀਤਾ ਵਿਸ਼ੇਸ਼ ਪ੍ਰਬੰਧ
ਨਿਊ ਚੰਡੀਗੜ੍ਹ (ਸੁਰ ਸਾਂਝ ਬਿਊਰੋ-ਅਵਤਾਰ ਨਗਲੀਆਂ), 22 ਫ਼ਰਵਰੀ: ਸੋਹਣਾ-ਮੋਹਣਾ ਦੇ ਨਾਮ ਨਾਲ਼ ਜਾਣੇ ਜਾਂਦੇ, ਸੋਹਣ ਸਿੰਘ-ਮੋਹਣ ਸਿੰਘ ਜੋ ਦੋ ਧੜ ਤੇ ਇੱਕ ਸਰੀਰ ਕਾਰਣ ਕੁਦਰਤੀ ਵੱਖਰੀ ਪਛਾਣ ਰੱਖਦੇ ਹਨ। ਸੋਹਣਾ-ਮੋਹਣਾ ਵੱਲੋਂ ਮਾਨਾਵਾਲਾਂ ਕਲਾਂ (ਅੰਮ੍ਰਿਤਸਰ) ਦੇ ਚੋਣ ਬੂਥ ‘ਤੇ ਪਹਿਲੀ ਵਾਰ ਆਪਣੀ ਵੋਟ ਪਾਈ। ਅਸੈਂਬਲੀ ਹਲਕਾ ਆਟਾਰੀ ਅਧੀਨ ਆਉਂਦੇ ਇਹ ਚੋਣ ਬੂਥ ਇਸੇ ਪਿੰਡ ਮਾਨਾਂਵਾਲ਼ਾ ਦੇ ਸਰਕਾਰੀ…