ਬਦਲਾਖੋਰੀ ਨੀਤੀ ਦੇਸ਼ ਲਈ ਘਾਤਕ ਹੁੰਦੀ ਹੈ : ਗੁਰਿੰਦਰ ਸਿੰਘ
ਬਦਲਾਖੋਰੀ ਨੀਤੀ ਦੇਸ਼ ਲਈ ਘਾਤਕ ਹੁੰਦੀ ਹੈ : ਗੁਰਿੰਦਰ ਸਿੰਘ ਮਾਜਰੀ / ਮੁੱਲਾਂਪੁਰ ਗਰੀਬਦਾਸ 27 ਮਾਰਚ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਭਾਰਤ ਵਰਗੇ ਲੋਕਤੰਤਰ ਦੇਸ਼ ਵਿੱਚ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਬੁਰੀ ਤਰ੍ਹਾਂ ਦਬਾਉਣਾ ਅਤੇ ਡਰਾ ਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਨਾ ਕੋਈ ਚੰਗੀਆਂ ਨੀਤੀਆਂ ਦੀਆ ਨਿਸ਼ਾਨੀਆਂ ਨਹੀਂ ਹਨ। ਇਸ ਤਰਾਂ ਬਦਲਾਖੋਰੀ ਦੀ…