ਸਾਹਿਤਕ ਸੱਥ ਖਰੜ ਦੀ ਮਹੀਨਾਵਾਰ ਮਿਲ਼ਣੀ ਅੱਜ – ਪਿਆਰਾ ਸਿੰਘ ਰਾਹੀ
ਸਾਹਿਤਕ ਸੱਥ ਖਰੜ ਦੀ ਮਹੀਨਾਵਾਰ ਮਿਲ਼ਣੀ ਅੱਜ – ਪਿਆਰਾ ਸਿੰਘ ਰਾਹੀ ਪ੍ਰਿੰਸੀਪਲ ਸਤਨਾਮ ਸਿੰਘ ਸ਼ੋਕਰ ਦੀ ਸਰਪ੍ਰਸਤੀ ਅਤੇ ਜੇ.ਐਸ. ਮਹਿਰਾ ਦੀ ਸੰਪਾਦਨ ਹੇਠ ਸ਼ਿਵਾਲਕ ਨਾਂ ਦੀ ਤ੍ਰੈਮਾਸਿਕ ਪੁਸਤਕ ਲੜੀ ਨੂੰ ਕੀਤਾ ਜਾਵੇਗਾ ਲੋਕ ਅਰਪਣ – ਜਸਵਿੰਦਰ ਕਾਈਨੌਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਅੱਜ 10.00 ਵਜੇ ਸਵੇਰੇ ਹੋਵੇਗਾ ਇਹ ਸਮਾਗਮ ਖਰੜ (ਸੁਰ ਸਾਂਝ ਡਾਟ ਕਾਮ…