ਨਵੀਆਂ ਕਲਮਾਂ ਦੀ ਰਾਹ ਦਸੇਰੀ ਮਾਣਮੱਤੀ ਸ਼ਖ਼ਸੀਅਤ ਗੁਰਜੀਤ ਕੌਰ ਅਜਨਾਲਾ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 4 ਦਸੰਬਰ: ਸੰਸਾਰ ਵਿੱਚ ਕੁੱਝ ਵਿਰਲੇ ਹੀ ਮਨੁੱਖ ਹੁੰਦੇ ਹਨ, ਜੋ ਦੀਵੇ ਦੀ ਲੋਅ ਵਰਗੇ, ਕਿਸੇ ਸੰਘਣੇ ਰੁੱਖ ਵਰਗੇ ਹੁੰਦੇ ਹਨ, ਜਿਨ੍ਹਾਂ ਦੀ ਲੋਅ ਨਾਲ ਹੋਰ ਕਈ ਦੀਵੇ ਜਗਦੇ ਹਨ। ਅਜਿਹੀ ਹੀ ਇੱਕ ਸ਼ਖ਼ਸੀਅਤ ਗੁਰਜੀਤ ਕੌਰ ਅਜਨਾਲਾ ਹਨ। ਮਨਮੋਹਕ ਸੀਰਤ ਤੇ ਸੂਰਤ ਦੇ ਮਾਲਕ ਗੁਰਜੀਤ ਕੌਰ ਅਜਨਾਲਾ ਬੇਹੱਦ ਮਿਹਨਤੀ…