ਨਵੀਆਂ ਨਿਯੁਕਤੀਆਂ ਰਾਹੀਂ ਪਾਰਟੀ ਹੋਰ ਮਜਬੂਤ ਹੋਵੇਗੀ : ਸਰਪੰਚ ਗੁਰਿੰਦਰ
ਨਵੀਆਂ ਨਿਯੁਕਤੀਆਂ ਰਾਹੀਂ ਪਾਰਟੀ ਹੋਰ ਮਜਬੂਤ ਹੋਵੇਗੀ : ਸਰਪੰਚ ਗੁਰਿੰਦਰ ਚੰਡੀਗੜ੍ਹ 16 ਅਕਤੂਬਰ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ): ਬੇਸ਼ੱਕ ਪੰਜਾਬ ਵਿੱਚ ਚੋਣਾਂ ਦੂਰ ਹਨ ਪਰ ਵਿਰੋਧੀ ਪਾਰਟੀਆਂ ਨੂੰ ਹਰ ਸਮੇਂ ਆਪਣੀ ਹਾਰ ਦਾ ਡਰ ਸਤਾਉਂਦਾ ਹੈ ਤੇ ਆਏ ਦਿਨ ਸਰਕਾਰ ਪ੍ਰਤੀ ਗਲਤ ਬਿਆਨਬਾਜ਼ੀ ਕਰਕੇ ਸਰਕਾਰ ਦਾ ਗਰਾਫ ਡੇਗਣ ਦੀਆਂ ਗੱਲਾਂ ਕਰਦੇ ਹਨ। ਪਿਛਲੇ ਦਿਨੀ…