ਪਟਵਾਰੀਆਂ ਦੀ ਵੱਡੀ ਕਮੀ ਨੇ ਕੀਤੀਆਂ ਮੁਸ਼ਕਲਾਂ ਖੜ੍ਹੀਆਂ : ਜੈਮਲ ਮਾਜਰੀ
ਪਟਵਾਰੀਆਂ ਦੀ ਵੱਡੀ ਕਮੀ ਨੇ ਕੀਤੀਆਂ ਮੁਸ਼ਕਲਾਂ ਖੜ੍ਹੀਆਂ : ਜੈਮਲ ਮਾਜਰੀ ਚੰਡੀਗੜ੍ਹ 1 ਅਕਤੂਬਰ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ): ਅੱਜ ਪਿੰਡਾਂ ਦੇ ਲੋਕਾਂ ਨੂੰ ਇੱਕ ਵੱਡੀ ਸਮੱਸਿਆ ਆ ਰਹੀ ਹੈ ਕਿਉਂਕਿ ਬਹੁਤ ਪਿੰਡ ਪਟਵਾਰੀਆਂ ਤੋਂ ਸੱਖਣੇ ਹਨ, ਜਿਸ ਕਰਕੇ ਲੋਕਾਂ ਨੂੰ ਅਲੱਗ ਅਲੱਗ ਕਾਗਜ਼ ਤਸਦੀਕ ਕਰਾਉਣ ਵਿੱਚ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ। ਭਾਜਪਾ…