ਰੂ-ਬ-ਰੂ, ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਰਿਹਾ ਸਫਲ/ ਭਗਤ ਰਾਮ ਰੰਗਾੜਾ
ਰੂ-ਬ-ਰੂ, ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਰਿਹਾ ਸਫਲ/ ਭਗਤ ਰਾਮ ਰੰਗਾੜਾ ਡਾ. ਚਰਨਜੀਤ ਕੌਰ, ਰਾਜ ਕੁਮਾਰ ‘ਰਾਜ ਅੰਮ੍ਰਿਤਸਰੀ’, ਭਗਤ ਰਾਮ ਰੰਗਾੜਾ, ਰਣਜੋਧ ਸਿੰਘ ਰਾਣਾ ਅਤੇ ਬਲਦੇਵ ਸਿੰਘ ਪ੍ਰਦੇਸ਼ੀ ਸਮਾਗਮ ਵਿੱਚ ਅੰਜੂ ਅਮਨਦੀਪ ਗਰੋਵਰ ਹੋਏ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਸੰਨੀ ਇਨਕਲੇਵ ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 23 ਸਤੰਬਰ: ਕਵੀ ਮੰਚ (ਰਜਿ:) ਮੋਹਾਲੀ ਵੱਲੋਂ ਇੱਕ ਵਿਸ਼ੇਸ਼…