ਜ਼ਿੰਦਗੀ ਦਾ ਸ਼ਾਇਰ ਸੀ ਦੁਸ਼ਯੰਤ ਕੁਮਾਰ/ ਗੁਰਭਜਨ ਗਿੱਲ
ਜ਼ਿੰਦਗੀ ਦਾ ਸ਼ਾਇਰ ਸੀ ਦੁਸ਼ਯੰਤ ਕੁਮਾਰ/ ਗੁਰਭਜਨ ਗਿੱਲ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 06 ਜੂਨ: ਸਾਡੀ ਚੜ੍ਹਦੀ ਜਵਾਨੀ ਸੀ ਜਦ ਦੁਸ਼ਿਅੰਤ ਕੁਮਾਰ ਦੀ ਹਿੰਦੀ ਚ ਗ਼ਜ਼ਲ ਛਪਣੀ ਸ਼ੁਰੂ ਹੋਈ। ਕਮਲੇਸ਼ਵਰ ਦੀ ਸੰਪਾਦਨਾ ਹੇਠ ਛਪਦੀ ਮੈਗਜ਼ੀਨ ਸਾਰਿਕਾ ਭਾਵੇਂ ਕਹਾਣੀ ਪ੍ਰਮੁੱਖ ਸੀ ਪਰ ਇਸ ਚ ਕਦੇ ਕਦੇ ਗ਼ਜ਼ਲ ਵੀ ਛਪਦੀ। ਇਹ ਗ਼ਜ਼ਲ ਬਹੁਤੀ ਵਾਰ ਦੁਸ਼ਿਅੰਤ ਕੁਮਾਰ ਦੀ…