ਹਿੰਦ ਪਾਕਿ ਸਦੀਵੀ ਪਿਆਰ ਦਾ ਰਾਹ ਵਪਾਰ ਵਿੱਚੋਂ ਹੀ ਨਿਕਲੇਗਾ – ਡਾਃ ਇਸ਼ਤਿਆਕ ਅਹਿਮਦ
ਹਿੰਦ ਪਾਕਿ ਸਦੀਵੀ ਪਿਆਰ ਦਾ ਰਾਹ ਵਪਾਰ ਵਿੱਚੋਂ ਹੀ ਨਿਕਲੇਗਾ – ਡਾਃ ਇਸ਼ਤਿਆਕ ਅਹਿਮਦ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 2 ਜੂਨ: ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਨੇ ਇੱਕ ਸਵੀਡਨ ਵੱਸਦੇ ਰਾਜਨੀਤੀ ਸ਼ਾਸਤਰੀ ਅਤੇ ਇਤਿਹਾਸ ਪ੍ਰਤੀ ਵਿਸ਼ਲੇਸ਼ਣੀ ਅੱਖ ਰੱਖਣ ਵਾਲੇ ਪਾਕਿਸਤਾਨੀ ਮੂਲ ਦੇ ਪ੍ਰਬੁੱਧ ਲੇਖਕ ਡਾ. ਇਸ਼ਤਿਆਕ ਅਹਿਮਦ ਨਾਲ ਭਾਰਤ ਪਾਕਿ ਪੰਜਾਬਃ ਵਿਰਸਾ ਤੇ ਵਰਤਮਾਨ ਵਿਸ਼ੇ…