ਆਰ.ਆਈ.ਐਮ.ਸੀ. ਦਾਖਲਾ ਪ੍ਰੀਖਿਆ ਲਈ ਸਮਾਂ – ਸੂਚੀ ਦਾ ਐਲਾਨ
ਚੰਡੀਗੜ੍ਹ (ਸੁਰ ਸਾਂਝ ਬਿਊਰੋ), 23 ਫਰਵਰੀ: ਜਨਵਰੀ, 2023 ਦੀ ਮਿਆਦ ਲਈ ਰਾਸ਼ਟਰੀ ਭਾਰਤੀ ਮਿਲਟਰੀ ਕਾਲਜ (ਆਰ.ਆਈ.ਐਮ.ਸੀ.), ਦੇਹਰਾਦੂਨ (ਉਤਰਾਖੰਡ) ਵਿੱਚ ਦਾਖਲੇ ਲਈ ਲਿਖਤੀ ਦਾਖਲਾ ਪ੍ਰੀਖਿਆ 4 ਜੂਨ, 2022 (ਸ਼ਨੀਵਾਰ) ਨੂੰ ਲਾਲਾ ਲਾਜਪਤ ਰਾਏ ਭਵਨ, ਸੈਕਟਰ-15, ਚੰਡੀਗੜ੍ਹ ਵਿਖੇ ਕਰਵਾਈ ਜਾਵੇਗੀ। ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਬੁਲਾਰੇ ਅਨੁਸਾਰ, ਮੁਕੰਮਲ ਕੀਤੀਆਂ ਅਰਜ਼ੀਆਂ 25 ਅਪ੍ਰੈਲ, 2022 ਜਾਂ ਇਸ ਤੋਂ ਪਹਿਲਾਂ…