ਭ੍ਰਿਸ਼ਟਾਚਾਰ ਵਿਰੁੱਧ ਆਵਾਜ ਚੁਕੇਗੀ ਨੰਬਰਦਾਰ ਐਸੋਸੀਏਸ਼ਨ – ਰਾਜ ਕੁਮਾਰ
ਨਿਊ ਚੰਡੀਗੜ੍ਹ (ਸੁਰ ਸਾਂਝ ਬਿਊਰੋ-ਅਵਤਾਰ ਨਗਲੀਆਂ), 24 ਫਰਵਰੀ: ਬੇਰੋਜ਼ਗਾਰੀ, ਅਨਪੜ੍ਹਤਾ ਅਤੇ ਬਿਮਾਰ ਸਿਹਤ ਸਿਸਟਮ ਨੇ ਜਿਥੇ ਪੰਜਾਬ ਨੂੰ ਕੰਗਾਲੀ ਵੱਲ ਤੋਰਿਆ ਹੈ, ਉਥੇ ਹੀ ਭ੍ਰਿਸ਼ਟਾਚਾਰ ਵੀ ਘਾਤਕ ਬਿਮਾਰੀ ਤੋਂ ਘੱਟ ਨਹੀਂ ਹੈ। ਮੰਨਿਆ ਕਿ ਪ੍ਰਾਈਵੇਟ ਅਦਾਰਿਆ ‘ਚ ਸ਼ੋਸ਼ਣ ਹੁੰਦਾ ਹੈ, ਪਰ ਸਰਕਾਰੀ ਦਫਤਰਾਂ ‘ਚ ਸਰਕਾਰੀ ਬਾਬੂ ਮੋਟੀਆਂ ਤਨਖਾਹਾਂ ਸਮੇਤ ਰਿਸ਼ਵਤ ਤੋਂ ਬਿਨਾ ਕੰਮ ਕਰਨ ਨੂੰ ਤਿਆਰ…