ਬਜੀਦਪੁਰ ਵਾਸੀ ਬਿਜਲੀ ਕੱਟਾਂ ਤੋਂ ਹੋਏ ਦੁੱਖੀ
ਚੰਡੀਗੜ 29 ਜੂਨ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਬਲਾਕ ਮਾਜਰੀ ਅਧੀਨ ਪੈਂਦੇ ਪਿੰਡ ਬਜੀਦਪੁਰ ਦੇ ਵਸਨੀਕ ਬਿਜਲੀ ਦੇ ਅਣ-ਐਲਾਨੇ ਕੱਟਾਂ ਕਾਰਨ ਲਗਾਤਾਰ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਪਿੰਡ ਵਿਚ ਲਗਾਤਾਰ ਕਈ-ਕਈ ਘੰਟੇ ਬਿਜਲੀ ਬੰਦ ਹੁੰਦੀ ਹੈ, ਜਦਕਿ ਹੋਰ ਪਿੰਡਾਂ ਵਿਚ ਬਿਜਲੀ ਸਪਲਾਈ ਚਾਲੂ ਹੁੰਦੀ ਹੈ, ਜਿਸ ਕਾਰਕੇ ਅੱਤ ਦੀ ਗਰਮੀ ਵਿਚ ਪਿੰਡ ਬਜੀਦਪੁਰ…