ਧਰੁਵ ਪਾਂਡਵ ਦੀ ਯਾਦ ਵਿੱਚ ਖੂਨਦਾਨ ਕੈਂਪ
ਪਟਿਆਲਾ (ਸੁਰ ਸਾਂਝ ਡਾਟ ਕਾਮ ਬਿਊਰੋ), 30 ਜਨਵਰੀ: ਧਰੁਵ ਪਾਂਡਵ ਕ੍ਰਿਕਟ ਟ੍ਰਸਟ ਵੱਲੋਂ ਅੱਜ ਯਾਨੀ 30 ਜਨਵਰੀ, 2026 ਨੂੰ ਮਹਾਨ ਮਰਹੂਮ ਕ੍ਰਿਕਟਰ ਸ਼੍ਰੀ ਧਰੁਵ ਪਾਂਡਵ ਦੀ ਯਾਦ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ। ਟ੍ਰਸਟ ਵੱਲੋਂ ਹਰ ਸਾਲ ਇਸ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ। ਧਰੁਵ ਪਾਂਡਵ ਕ੍ਰਿਕਟ ਟ੍ਰਸਟ ਦਾ ਗਠਨ ਇੱਕ ਉਭਰਦੇ ਹੋਏ ਨੌਜਵਾਨ ਕ੍ਰਿਕਟਰ…