ਮਾਜਰੀ ਵਿਖੇ ਲੱਗਿਆ ਫ਼ਰੀ ਆਯੁਰਵੈਦਿਕ ਕੈਂਪ
ਚੰਡੀਗੜ੍ਹ 30 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਪੰਜਾਬ ਦੇ ਆਯੁਰਵੈਦਿਕ ਵਿਭਾਗ ਦੇ ਡਾਇਰੈਕਟਰ ਅਤੇ ਜ਼ਿਲਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਐਸ.ਏ.ਐਸ ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਮੂਹ ਪੰਚਾਇਤ ਪਿੰਡ ਮਾਜਰੀ ਅਤੇ ਮਹਿੰਦਰਾ ਐਂਡ ਮਹਿੰਦਰਾ ਸਵਰਾਜ ਕੰਪਨੀ ਸਿਆਲਬ-ਮਾਜਰੀ ਦੇ ਸਹਿਯੋਗ ਨਾਲ ਪਿੰਡ ਮਾਜਰੀ ਦੇ ਬਾਬਾ ਦਿਆ ਮੱਠ ਵਿਖੇ ਅੱਜ ਇਕ ਵਿਸ਼ਾਲ ਆਯੁਰਵੈਦਿਕ ਅਤੇ ਹੋਮੋਪੈਥਿਕ ਮੈਡੀਕਲ ਚੈੱਕਅਪ…