‘ਵਾਟਰ ਲਿਲੀ’ ਰੋਪੜ੍ਹ ਵਿਖੇ ਮਨਾਈਆਂ ਗਈਆਂ ‘ਤੀਆਂ’
‘ਧੀਆਂ ਧਿਆਣੀਆਂ’ ਨੇ ਲਾਈਆਂ ਰੌਣਕਾਂ ‘ਵਾਟਰ ਲਿਲੀ’ ਰੋਪੜ੍ਹ ਵਿਖੇ ਮਨਾਈਆਂ ਗਈਆਂ ‘ਤੀਆਂ’ ਰੂਪਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 7 ਅਗਸਤ: ‘ਵਾਟਰ ਲਿਲੀ’ ਰੋਪੜ੍ਹ ਵਿਖੇ ਮਨਾਈਆਂ ਗਈਆਂ ‘ਤੀਆਂ’। ਇਸ ਖ਼ੂਬਸੂਰਤ ਮੌਕੇ ‘ਤੇ ਕੁੜੀਆਂ ਚਿੜੀਆਂ ਤੇ ਨਾਲ਼-ਨਾਲ਼ ਉਹਨਾਂ ਦੀਆਂ ਸੱਸਾਂ ਤੇ ਮਾਵਾਂ ਨੇ ਨੱਚ-ਟੱਪ ਕੇ ਖ਼ੂਬ ਆਨੰਦ ਮਾਣਿਆਂ। ਇਸ ਖ਼ੂਬਸੂਰਤ ਦਿਨ ਲਈ ਮੈਡਮ ਸੰਦੀਪ ਕੌਰ ਵਧਾਈ ਦੇ…