ਇਕ ਡਰਾਉਣੀ ਯਾਦ/ ਜਰਨੈਲ ਹੁਸ਼ਿਆਰਪੁਰੀ
ਮੁਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 31 ਅਗਸਤ: ਇਹ ਗੱਲ 31 ਅਗਸਤ, 1995 ਦੇ ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਵਿਖੇ ਹੋਏ ਬੰਬ ਧਮਾਕੇ ਦੀ ਹੈ। ਇਸ ਭਿਆਨਕ ਧਮਾਕੇ ਵਿਚ ਉਦੋਂ ਦੇ ਮੁੱਖ ਮੰਤਰੀ ਸ. ਬੇਅੰਤ ਸਿੰਘ ਸਮੇਤ 17 ਲੋਕ ਮਾਰੇ ਗਏ ਸਨ। ਸਮਾਂ ਸ਼ਾਮ ਦੇ ਪੰਜ ਵਜੇ ਦਾ ਸੀ। ਮੈਂ, ਅਜੀਤ ਸਿੰਘ ਪਾਹਵਾ, ਸੁਰਜੀਤ ਸੁਮਨ ਤੇ…