ਆਉਣ ਵਾਲੇ ਦਿਨਾਂ ਵਿੱਚ ਮੋਹਾਲੀ ਹੋਵੇਗਾ ਉੱਤਰ ਭਾਰਤ ਦਾ ਨੰਬਰ ਵਨ ਸ਼ਹਿਰ : ਕੁਲਵੰਤ ਸਿੰਘ
ਵਿਧਾਇਕ ਨੇ ਕਿਹਾ : ਗੁਪਤਾ ਜੀ ਤੇ ਅਧਾਰਿਤ ਮੋਹਾਲੀ ਇੰਡਸਟਰੀ ਐਸੋਸੀਏਸ਼ਨ ਦੀ ਟੀਮ ਵਧਾਈ ਦੀ ਪਾਤਰ ਮੋਹਾਲੀ (ਸੁਰ ਸਾਂਝ ਡਾਟ ਕਾਮ ਬਿਊਰੋ), 19 ਫਰਵਰੀ: ‘ਆਉਣ ਵਾਲੇ ਦਿਨਾਂ ਵਿੱਚ ਮੋਹਾਲੀ ਨੌਰਥ ਇੰਡੀਆ ਦਾ ਨੰਬਰ ਵਨ ਸ਼ਹਿਰ ਬਣ ਜਾਵੇਗਾ, ਕਿਉਂਕਿ ਮੋਹਾਲੀ ਦਾ ਵੱਡੇ ਪੱਧਰ ਤੇ ਸਰਬ-ਪੱਖੀ ਵਿਕਾਸ ਹੋ ਰਿਹਾ ਹੈ। ਟਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਦੇ…