ਟੇਲਰ ਸ਼ਾਪ ਤੋਂ ਆਈਆਈਟੀ ਤੱਕ: ਸਿੱਖਿਆ ਕ੍ਰਾਂਤੀ ਨੇ ਬਦਲੀ ਪੰਜਾਬ ਦੇ ਆਮ ਘਰਾਂ ਦੇ ਬੱਚਿਆਂ ਦੀ ਤਕਦੀਰ
ਮੁਫ਼ਤ ਕੋਚਿੰਗ ਅਤੇ ਮਜ਼ਬੂਤ ਸਰਕਾਰੀ ਪ੍ਰਣਾਲੀ ਨੇ ਆਰਥਿਕ ਰੁਕਾਵਟਾਂ ਨੂੰ ਤੋੜਿਆ: ਮੁੱਖ ਮੰਤਰੀ ਮਾਨ ਮੇਰੇ ਪਿਤਾ ਕਦੇ ਵੀ ਕੋਚਿੰਗ ਦਾ ਖਰਚਾ ਨਹੀਂ ਚੁੱਕ ਸਕਦੇ ਸਨ – ਪਰ ਸਰਕਾਰ ਨੇ ਇਸ ਨੂੰ ਸੰਭਵ ਬਣਾਇਆ: ਅਰਸ਼ਪ੍ਰੀਤ ਕੌਰ, ਅੰਮ੍ਰਿਤਸਰ ਮੈਂ ਇੱਕ ਦਰਜ਼ੀ ਦਾ ਬੇਟਾ ਹਾਂ, ਅੱਜ ਮੈਂ ਜੇਈਈ ਪਾਸ ਕਰ ਲਿਆ – ਮੁਫ਼ਤ ਕੋਚਿੰਗ ਨੇ ਗਣਿਤ…