ਤਲਵਿੰਦਰ ਸਿੰਘ ਸੂਖਮ ਦੀ ਕਿਤਾਬ ਲੋਕ-ਅਰਪਣ
ਤਲਵਿੰਦਰ ਸਿੰਘ ਸੂਖਮ ਦੀ ਕਿਤਾਬ ਲੋਕ-ਅਰਪਣ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਹੋਏ ਪ੍ਰਸਿੱਧ ਗ਼ਜ਼ਲਗੋ ਸੁਲੱਖਣ ਸਰਹੱਦੀ, ਜੇ.ਐੱਸ. ਖੁਸ਼ਦਿਲ (ਸਾਬਕਾ ਸੈਸ਼ਨਜ਼ ਜੱਜ), ਉਸਤਾਦ ਗ਼ਜ਼ਲਗੋ ਸਿਰੀ ਰਾਮ ਅਰਸ਼, ਜਗਦੀਸ਼ ਰਾਣਾ (ਲੋਕ-ਸ਼ਾਇਰ), ਲੇਖਕ ਤਲਵਿੰਦਰ ਸਿੰਘ ਸੂਖਮ, ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਅਤੇ ਦਵਿੰਦਰ ਕੌਰ ਢਿੱਲੋਂ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 5 ਜੂਨ: ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ…