ਟੁੱਟਾ ਹੈ ਕੋਈ ਤਾਰਾ/ ਪਿਆਰਾ ਸਿੰਘ ਰਾਹੀ
ਖਰੜ ਵਸਦੇ ਪਿਆਰਾ ਸਿੰਘ ਰਾਹੀ ਸਾਹਿਤਕ ਸੱਥ ਖਰੜ ਦੇ ਜਨਰਲ ਸਕੱਤਰ ਹਨ। sursaanjh.com ਦੇ ਪੰਨੇ ‘ਤੇ ਪੇਸ਼ ਹੈ, ਉਨ੍ਹਾਂ ਦੀ ਇੱਕ ਰਚਨਾ: ਟੁੱਟਾ ਹੈ ਕੋਈ ਤਾਰਾ/ ਪਿਆਰਾ ਸਿੰਘ ਰਾਹੀ ਔਹ ਵੇਖੋ ਨੀਂ ਸੋਗੀ ਅੰਬਰ ਟੁੱਟਾ ਹੈ ਕੋਈ ਤਾਰਾ ਚੋਵੇ ਚਾਨਣ ਦੇ ਨੈਣਾਂ ‘ਚੋਂ ਤਿੱਪ-ਤਿੱਪ ਹੰਝੂ ਖਾਰਾ। ਔਹ ਵੇਖੋ ਨੀਂ ਨਾਲ ਰੁੱਖ ਦੇ ਰੁੱਸੀ ਬੈਠੀ…