ਇਲਾਕੇ ਦੀਆਂ ਸੜਕਾਂ ਦਾ ਹੋਇਆ ਪਿਆ ਬੇੜਾ ਗਰਕ : ਆਗੂ
ਚੰਡੀਗੜ੍ਹ 4 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ”ਕਹਿਣ ਨੂੰ ਤਾਂ ਪੰਜਾਬ ਵਿਕਾਸ ਦੀਆਂ ਸਾਰੀਆਂ ਹੱਦਾਂ ਪਾਰ ਕਰ ਗਿਆ ਹੈ। ਪਰ ਜ਼ਮੀਨੀ ਪੱਧਰ ‘ਤੇ ਹਕੀਕਤ ਕੁਝ ਹੋਰ ਹੈ, ਕਿਉਂਕਿ ਜਿੱਥੇ ਬਾਕੀ ਕੰਮ ਹਵਾ ਵਿੱਚ ਅਧੂਰੇ ਲਮਕ ਰਹੇ ਹਨ, ਉੱਥੇ ਹੀ ਸੜਕਾਂ ਦਾ ਵੀ ਬੇੜਾ ਗਰਕ ਹੋਇਆ ਪਿਆ ਹੈ” ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਬਲਾਕ…