ਸਕੱਤਰੇਤ ਸਟਾਫ ਵੱਲੋਂ ਨਵੇਂ ਕੈਬਨਿਟ ਮੰਤਰੀ ਸੰਜੀਵ ਅਰੋੜਾ ਨਾਲ, ਮਾਲ ਵਿਭਾਗ ਵੱਲੋਂ ਕੀਤੀ ਸਿੱਧੀ ਨਿਯੁਕਤੀ ਦਾ ਵਿਰੋਧ – ਮਲਕੀਅਤ ਸਿੰਘ ਔਜਲਾ
ਚੰਡੀਗੜ (ਸੁਰ ਸਾਂਝ ਡਾਟ ਕਾਮ ਬਿਊਰੋ), 6 ਜੁਲਾਈ: ਪੰਜਾਬ ਦੀ ਵਜ਼ਾਰਤ ਵਿੱਚ ਨਵੇਂ ਬਣੇ ਕੈਬਨਿਟ ਮੰਤਰੀ ਸ਼੍ਰੀ ਸੰਜੀਵ ਅਰੋੜਾ ਨਾਲ ਮੁੱਖ ਸਕੱਤਰ, ਪੰਜਾਬ ਦੀ ਬਜਾਏ ਵਧੀਕ ਮੁੱਖ ਸਕੱਤਰ, ਮਾਲ ਵਿਭਾਗ ਵੱਲੋਂ ਆਪਣੇ ਵਿਭਾਗ ਦੇ ਕਰਮਚਾਰੀ ਉਮੇਸ਼ ਕੁਮਾਰ ਨੂੰ ਬਤੌਰ ਪੀਏ ਤੈਨਾਤ ਕਰ ਦਿੱਤਾ ਗਿਆ ਹੈ, ਜਿਸ ਕਰਕੇ ਸਕੱਤਰੇਤ ਦੇ ਨਿੱਜੀ ਅਮਲੇ ਵਿੱਚ ਰੋਸ ਪਾਇਆ ਜਾ…