ਉੱਘੇ ਸਾਹਿਤਕਾਰ ਸਿਰੀ ਰਾਮ ਅਰਸ਼ ਨੂੰ ਵੱਖ-ਵੱਖ ਖੇਤਰ ਦੀਆਂ ਨਾਮੀ ਸ਼ਖ਼ਸੀਅਤਾਂ ਵੱਲੋਂ ਭੇਟ ਕੀਤੀ ਗਈ ਸ਼ਰਧਾਂਜਲੀ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 31 ਅਗਸਤ: ਪੰਜਾਬੀ ਸਾਹਿਤ ਦੇ ਉੱਘੇ ਲੇਖਕ,ਉਸਤਾਦ ਗ਼ਜ਼ਲਗੋ ਅਤੇ ਵਿਚਾਰਕ ਸਿਰੀ ਰਾਮ ਅਰਸ਼, ਜੋ ਕਿ 22 ਕਿਤਾਬਾਂ ਦੇ ਰਚੇਤਾ ਸਨ, ਦੀ ਅੰਤਿਮ ਅਰਦਾਸ ਮਿਤੀ 31 ਅਗਸਤ 2025 ਨੂੰ ਸੈਕਟਰ 49 ਵਿੱਚ ਸਥਿਤ ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਸਾਹਿਬ ਚੰਡੀਗੜ੍ਹ ਵਿਖੇ ਹੋਈ, ਜਿਸ ਵਿੱਚ ਸਾਹਿਤ ਜਗਤ ਸਮੇਤ ਕਲਾ, ਰਾਜਨੀਤੀ ਅਤੇ ਸਮਾਜਕ…