ਪੰਜਾਬ ਦੀਆਂ ਉਪ-ਬੋਲੀਆਂ ਦੀ ਸਥਿਤੀ ਅਤੇ ਸੰਭਾਲ ਬਾਰੇ ਹੋਈ ਸਾਰਥਕ ਵਿਚਾਰ ਚਰਚਾ
ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਸਮਾਗਮ ਵਿਚ ਸੰਵਾਦ ਅਤੇ ਗਾਇਕੀ ਦਾ ਮਾਣਿਆ ਗਿਆ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 10 ਅਗਸਤ: ਪੰਜਾਬੀ ਲੇਖਕ ਸਭਾ ਵੱਲੋਂ ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ ਅੱਜ ਪੰਜਾਬ ਕਲਾ ਭਵਨ ਵਿਖੇ ‘ਪੰਜਾਬ ਦੀਆਂ ਉਪ-ਬੋਲੀਆਂ: ਸਥਿਤੀ ਅਤੇ ਸੰਭਾਲ’ ਵਿਸ਼ੇ ਉਤੇ ਵਿਚਾਰ ਚਰਚਾ ਕਰਵਾਈ ਗਈ, ਜਿਸ ਵਿੱਚ ਭਾਸ਼ਾ ਵਿਗਿਆਨੀਆਂ ਨੇ ਵਿਸਥਾਰ ਪੂਰਵਕ…