www.sursaanjh.com > ਵਿਰਾਸਤ

ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੀ ਵਾਪਸੀ ਤੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਭਰਵਾਂ ਸਵਾਗਤ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 5 ਜੂਨ:  ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਸਹਿਯੋਗ ਸਦਕਾ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਤੋਂ  ਵਾਪਸੀ ਸਮੇਂ ਰਾਤ ਦੇਰ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ, ਸੰਸਥਾ ਦੇ ਅਹੁਦੇਦਾਰਾਂ ਵਲੋਂ ਯਾਤਰੀਆਂ ਦਾ ਭਰਵਾਂ ਸਵਾਗਤ ਕੀਤਾ ਗਿਆ। ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ, ਸੀਨੀਅਰ ਮੀਤ ਪ੍ਰਧਾਨ…

Read More

ਸਥਾਨਕ ਸਰਕਾਰ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਵਾਤਾਵਰਣ ਦੀ ਸੁਰੱਖਿਆ ਲਈ ਪਲਾਸਟਿਕ ਦੀ ਵਰਤੋਂ ਛੱਡਣ ਦੀ ਅਪੀਲ

ਵਿਸ਼ਵ ਵਾਤਾਵਰਣ ਦਿਵਸ, 2025 ਮੌਕੇ ਮੋਹਾਲੀ ਵਿਖੇ ਰਾਜ ਪੱਧਰੀ ਸਮਾਗਮ ਚੰਡੀਗੜ੍ਹ / ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 5 ਜੂਨ: ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਸੰਸਦੀ ਮਾਮਲਿਆਂ ਦੇ ਮੰਤਰੀ ਡਾ. ਰਵਜੋਤ ਸਿੰਘ ਨੇ ਲੋਕਾਂ ਨੂੰ ਵਾਤਾਵਰਣ ਦੀ ਸੁਰੱਖਿਆ ਲਈ ਪਲਾਸਟਿਕ ਦੀ ਵਰਤੋਂ ਛੱਡਣ ਅਤੇ ਇਸ ਸਾਲ ਦੇ ਥੀਮ ‘ਬੀਟ ਪਲਾਸਟਿਕ ਪ੍ਰਦੂਸ਼ਣ’ ਦੀ ਪਾਲਣਾ ਕਰਨ…

Read More

ਮੈਂ ਕਿਹਾ ਟੁਰਜਾ ਫੇਰ – ਅਵਤਾਰ ਨਗਲ਼ੀਆ

ਨਿਊ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 2 ਜੂਨ: ਕਈ ਵਾਰ ਪਤੀ ਪਤਨੀ ਦੇ ਚੰਗੇ ਰਿਸ਼ਤੇ ਕੁਝ ਗਲਤ-ਫਹਿਮੀਆਂ ਕਰਕੇ ਟੁੱਟ ਜਾਂਦੇ ਹਨ ਜਾਂ ਉਹਨਾਂ ਵਿੱਚ ਕੁੜੱਤਣ ਭਰ ਜਾਂਦੀ ਹੈ। ਅਕਸਰ ਸਾਹਮਣੇ ਆਉਂਦਾ ਹੈ ਕਿ ਛੋਟੀ ਜਿਹੀ ਗੱਲ ਨੂੰ ਲੈ ਕੇ ਵੱਡਾ ਬਵਾਲ ਖੜ੍ਹਾ ਹੋ ਜਾਂਦਾ ਹੈ। ਰਿਸ਼ਤੇਦਾਰੀਆਂ ਅਤੇ ਪਿਆਰ ਨਫਰਤ ਵਿੱਚ ਬਦਲ ਜਾਂਦਾ ਹੈ। ਜ਼ਿਆਦਾਤਰ…

Read More

ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਅਤੇ ਅੰਮ੍ਰਿਤਸਰ ਸਾਹਿਬ ਦੇ 450ਵੇਂ ਸਥਾਪਨਾ ਦਿਵਸ ਨੂੰ ਪੂਰੀ ਸ਼ਾਨੋ-ਸ਼ੌਕਤ ਨਾਲ ਮਨਾਏਗਾ ਪੰਜਾਬ: ਸਪੀਕਰ ਕੁਲਤਾਰ ਸਿੰਘ ਸੰਧਵਾਂ

“ਗੁਰੂ ਸਾਹਿਬ ਦੀ ਕਿਰਪਾਨ ਨੇ ਮਜ਼ਲੂਮਾਂ ਦੀ ਰੱਖਿਆ ਕੀਤੀ ਤੇ ਉਨ੍ਹਾਂ ਦੀਆਂ ਕੁਰਬਾਨੀਆਂ ਨੇ ਸਾਮਰਾਜਾਂ ਦੀਆਂ ਜੜਾਂ ਹਿਲਾ ਕੇ ਰੱਖ ਦਿੱਤੀਆਂ। ਸਾਡੇ ਗੁਰੂਆਂ ਨੇ ਸਾਨੂੰ ਮਨੁੱਖਤਾ ਦਾ ਰਾਹ ਦਿਖਾਇਆ”: ਕੁਲਤਾਰ ਸੰਧਵਾਂ “ਗੁਰੂਆਂ ਦੀ ਵਿਰਾਸਤ ਨੂੰ ਅੱਗੇ ਤੋਰਨਾ ਮਹਿਜ਼ ਸਾਡਾ ਫਰਜ਼ ਨਹੀਂ , ਸਗੋਂ  ਸਾਡਾ ਸਨਮਾਨ ਹੈ”: ਕੁਲਤਾਰ ਸੰਧਵਾਂ ਸਰਕਾਰ ਵਲੋਂ ਜਨਤਕ ਸੁਝਾਅ ਮੰਗੇ ਗਏ ਹਨ;…

Read More

ਬੇਦਰਦ/ ਰਾਜਨ ਸ਼ਰਮਾ ਕੁਰਾਲੀ

ਬੇਦਰਦ ਕੁਝ ਰੁੱਖ ਲਗਾਏ ਕੁਝ ਪਾਣੀ ਪਾ ਕੀਤੇ ਵੱਡੇ ਜਿਸਨੇ ਕੁਝ ਪਾ ਰੂੜੀ ਵੱਡੇ ਕੀਤੇ ਕੁਝ ਨੂੰ ਅੱਗ ਲਪਟਾਂ ਵਿੱਚੋਂ ਬਚਾਇਆ ਜਿਸਨੇ। ਕੁਝ ਸੜਕ ਕਿਨਾਰੇ ਕੁਝ ਲਗਾਏ ਵਿੱਚ ਸਮਸ਼ਾਨ ਕੁਝ ਹਸਪਤਾਲ ਕੁਝ ਲਗਵਾਏ ਅਮੇੈਰਿਕਾ-ਕੈਨੇਡਾ ਭੇਜ ਪਰਵਾਨੇ। ਇਕ ਦਿਨ ਚੱਲੀ ਹਨ੍ਹੇਰੀ ਰੁੱਖ ਡਿੱਗਾ ਸ਼ਮਸ਼ਾਨ ਵਾਲਾ ਜਿਹੜਾ ਸੀ ਉਸ ਨੇ ਲਗਾਇਆ। ਸ਼ਾਹਾਂ ਦੀ ਪੂੰਜੀ ਖ਼ਤਮ ਹੋਈ ਜਿਸ ਨੇ…

Read More

ਪੰਜਾਬ ਯੂਨੀਵਰਸਿਟੀ ਦੇ ਨਾਂ ਵਿਚ ਤਬਦੀਲੀ ਬਰਦਾਸ਼ਤ ਨਹੀਂ – ਬਹਾਦਰ ਸਿੰਘ ਗੋਸਲ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 31 ਮਈ: ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਸੈਣੀ ਭਵਨ ਸੈਕਟਰ-24 ਚੰਡੀਗੜ੍ਹ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕਰਕੇ ਪੰਜਾਬ ਯੂਨੀਵਰਸਿਟੀ ਦਾ ਨਾਂ ਬਦਲਣ ਦੀ ਮੰਗ ਦਾ ਪੁਰਜ਼ੋਰ ਵਿਰੋਧ ਕੀਤਾ ਗਿਆ ਹੈ ਅਤੇ ਇਸ ਨੂੰ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਵਿਰੁੱਧ ਸਾਜਿਸ਼ ਭਰਪੂਰ ਚਾਲ ਦੱਸਿਆ ਗਿਆ ਹੈ। ਮੀਟਿੰਗ ਦੀ ਪ੍ਰਧਾਨਗੀ ਸੰਸਥਾ ਦੇ ਪ੍ਰਧਾਨ…

Read More

ਲਹਿੰਦੇ ਪੰਜਾਬ ਤੋਂ ਛਪਦੇ ਪੰਜਾਬੀ ਦੇ ਬਾਲ ਰਸਾਲੇ “ਪੁਖੇਰੂ” ਦੇ ਸੰਪਾਦਕ ਜਨਾਬ ਅਸ਼ਰਫ਼ ਸੁਹੇਲ ਦਾ ਸਨਮਾਨ

ਚੰਡੀਗੜ੍ਹ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 30 ਮਈ: ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿੱਚ ਲਹਿੰਦੇ ਪੰਜਾਬ ਤੋਂ ਪਹੁੰਚੇ ਪੰਜਾਬੀ ਲੇਖਕ ਜਨਾਬ ਅਸ਼ਰਫ਼ ਸੁਹੇਲ ਦਾ ਪੰਜਾਬੀ ਸੱਥ ਪਰਥ ਵੱਲੋਂ ਮਾਨ-ਸਨਮਾਨ ਕੀਤਾ ਗਿਆ। ਅਸ਼ਰਫ ਸੁਹੇਲ ਪਿਛਲੇ ਤੀਹ ਸਾਲਾਂ ਤੋਂ ਪੰਜਾਬੀ ਦਾ ਬਾਲ ਰਸਾਲਾ “ਪੁਖੇਰੂ” ਛਾਪ ਰਹੇ ਹਨ ਜੋ ਕਿ ਪਾਕਿਸਤਾਨ ਵਿੱਚ ਛਪਣ ਵਾਲ਼ਾ ਪੰਜਾਬੀ ਦਾ ਇੱਕੋ ਇੱਕ…

Read More

ਹਿੰਦੀ ਕਵੀ, ਕਥਾਕਾਰ ਰਾਮ ਕੁਮਾਰ ਤਿਵਾੜੀ ਨਾਲ ਹੋਇਆ ਰੂ-ਬਰੂ – ਜਗਦੀਪ ਸਿੱਧੂ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 30 ਮਈ: ਸਵਪਨ ਫਾਊਂਡੇਸ਼ਨ, ਪਟਿਆਲਾ ਤੇ ਪੰਜਾਬ ਕਲਾ ਪਰਿਸ਼ਦ ਵੱਲੋਂ ਅੱਜ ਉੱਘੇ ਕਵੀ ਤੇ ਕਥਾਕਾਰ ਰਾਮ ਕੁਮਾਰ ਤਿਵਾੜੀ ਨਾਲ ਰੂ-ਬਰੂ ਕਰਵਾਇਆ ਗਿਆ। ਸਭ ਤੋਂ ਪਹਿਲਾਂ ਸਮਾਗਮ ਦੇ ਕੋਆਰਡੀਨੇਟਰ ਸੰਦੀਪ ਜਸਵਾਲ ਨੇ ਸਾਰੇ ਆਏ ਮਹਿਮਾਨਂ ਦਾ ਸੁਆਗਤ ਕੀਤਾ। ਇਸ ਤੋਂ ਬਾਅਦ ਰਾਮ ਕੁਮਾਰ ਤਿਵਾੜੀ ਹੋਰਾਂ ਨੇ ਆਪਣੀਆਂ ਕਵਿਤਾਵਾਂ: ਰੋਤੇ ਹੁਏ…

Read More

ਯੂ.ਟੀ. ਦੇ ਸੇਵਾ ਮੁਕਤ ਅਧਿਆਪਕਾਂ ਦੀ ਜਥੇਬੰਦੀ ਵਲੋਂ ਮੰਗਾਂ ਲਈ ਮੀਟਿੰਗ ਅਤੇ ਵਿਚਾਰ ਵਟਾਂਦਰਾ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 28 ਮਈ: ਯੂ.ਟੀ. ਚੰਡੀਗੜ੍ਹ  ਦੇ ਸੇਵਾ ਮੁਕਤ ਅਧਿਆਪਕਾਂ ਦੀ ਜਥੇਬੰਦੀ ਦੇ ਮੈਂਬਰਾਂ ਵਲੋਂ ਅੱਜ ਸੈਣੀ ਭਵਨ ਸੈਕਟਰ-24 ਚੰਡੀਗੜ੍ਹ ਵਿਖੇ ਇੱਕ ਵਿਸ਼ੇਸ਼ ਮੀਟਿੰਗ ਜਥੇਬੰਦੀ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਪ੍ਰਧਾਨਗੀ ਹੇਠ ਹੋਈ। ਇਹ ਮੀਟਿੰਗ ਵਿਸ਼ੇਸ਼ ਤੌਰ ਤੇ ਸੇਵਾ ਮੁਕਤ ਅਧਿਆਪਕਾਂ ਦੀਆਂ ਲੰਬੇ ਸਮੇਂ  ਤੋਂ ਲਟਕਦੀਆਂ ਮੰਗਾਂ ਬਾਰੇ ਵਿਚਾਰ…

Read More

ਉੱਘੇ ਕਵੀ ਤੇ ਕਹਾਣੀਕਾਰ ਰਾਮ ਕੁਮਾਰ ਤਿਵਾੜੀ ਨਾਲ਼ ਰੂ-ਬਰੂ 29 ਮਈ ਨੂੰ – ਜਗਦੀਪ ਸਿੱਧੂ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 26 ਮਈ: ਸਵਪਨ ਫਾਊਂਡੇਸ਼ਨ ਪਟਿਆਲ਼ਾ ਅਤੇ ਪੰਜਾਬ ਕਲਾ ਪਰਿਸ਼ਦ ਵੱਲੋਂ ਉੱਘੇ ਕਵੀ ਤੇ ਕਹਾਣੀਕਾਰ ਰਾਮ ਕੁਮਾਰ ਤਿਵਾੜੀ ਨਾਲ਼ ਰੂ-ਬਰੂ ਸਮਾਗਮ ਮਿਤੀ 29 ਮਈ 2025 ਨੂੰ ਸ਼ਾਮ 4.30 ਵਜੇ ਪੰਜਾਬ ਕਲਾ ਭਵਨ, ਸੈਕਟਰ 16, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਕਵੀ ਤੇ ਨਾਵਲਕਾਰ ਡਾ. ਮਨਮੋਹਨ ਵੱਲੋਂ…

Read More