ਮਹਿੰਦਰ ਸਾਥੀ ਯਾਦਗਾਰੀ ਮੰਚ (ਰਜਿ.) ਮੋਗਾ ਵੱਲੋਂ ਸਾਲਾਨਾ ਸਮਾਗਮ 01 ਦਸੰਬਰ, 2024 ਨੂੰ – ਗੁਰਮੀਤ ਕੜਿਆਲ਼ਵੀ
ਮੋਗਾ (ਸੁਰ ਸਾਂਝ ਡਾਟ ਕਾਮ ਬਿਊਰੋ), 26 ਨਵੰਬਰ: ਮਹਿੰਦਰ ਸਾਥੀ ਯਾਦਗਾਰੀ ਮੰਚ (ਰਜਿ.) ਮੋਗਾ ਵੱਲੋਂ ਸਾਲਾਨਾ ਸਮਾਗਮ 01 ਦਸੰਬਰ, 2024 ਨੂੰ ਸਵੇਰੇ 10.00 ਵਜੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ (ਮੇਨ ਬਾਜ਼ਾਰ), ਮੋਗਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦੀ ਪ੍ਰਧਾਨਗੀ ਕੇ.ਐਲ. ਗਰਗ, ਨੀਤੂ ਅਰੋੜਾ, ਪ੍ਰਿੰ. ਮਨਪ੍ਰੀਤ ਕੌਰ ਅਤੇ ਡਾ. ਅਜੀਤਪਾਲ ਸਿੰਘ ਕਰ ਰਹੇ ਹਨ,…