ਸ੍ਰੀਮਤੀ ਵੀਨਾ ਰਾਣੀ ਪਿੰਡ ‘ਗੁੜੇ’ ਤਹਿਸੀਲ ਨਕੋਦਰ ਜਲੰਧਰ ਦੀ ਸਰਪੰਚ ਬਣੀ
ਵੀਨਾ ਰਾਣੀ ਪਿੰਡ ‘ਗੁੜੇ’ ਤਹਿਸੀਲ ਨਕੋਦਰ ਜਲੰਧਰ ਦੀ ਸਰਪੰਚ ਬਣੀ ਨਕੋਦਰ (ਸੁਰ ਸਾਂਝ ਡਾਟ ਕਾਮ ਬਿਊਰੋ), 19 ਅਕਤੂਬਰ: ਸ੍ਰੀਮਤੀ ਵੀਨਾ ਰਾਣੀ ਪਿੰਡ ਤਹਿਸੀਲ ਨਕੋਦਰ ਜਲੰਧਰ ‘ਗੁੜੇ’ ਤੋਂ 68 ਵੋਟਾਂ ਦੇ ਫਰਕ ਨਾਲ ਆਪਣੇ ਵਿਰੋਧੀ ਸੁੱਖਵਿੰਦਰ ਕੌਰ ਨੂੰ ਹਰਾ ਕੇ ਸਰਪੰਚ ਚੁਣੀ ਗਈ। ਪਿੰਡ ਵਿੱਚ ਕੁੱਲ 471 ਵੋਟਾਂ ਪੋਲ ਹੋਈਆਂ, ਜਿਨ੍ਹਾਂ ਵਿੱਚੋਂ 236 ਵੋਟਾਂ ਵੀਨਾ ਰਾਣੀ…