ਉੱਭਰ ਰਹੀ ਨੌਜਵਾਨ ਕਵਿੱਤਰੀ ਪਵਨ ਟਿਵਾਣਾ ਦੇ ਪਲੇੇਠੇ ਕਾਵਿ-ਸੰਗ੍ਰਹਿ ”ਰਾਤਾਂ ਦੀ ਚੁੱਪ” ਦਾ ਲੋਕ ਅਰਪਣ ਤੇ ਵਿਚਾਰ ਚਰਚਾ ਅਤੇ ਪੱਤਰਕਾਰਾਂ ਦਾ ਕਵੀ ਦਰਬਾਰ 10 ਨਵੰਬਰ ਨੂੰ – ਭੁਪਿੰਦਰ ਮਲਿਕ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 9 ਨਵੰਬਰ: ਪੰਜਾਬੀ ਲੇਖਕ ਸਭਾ (ਰਜਿ.), ਚੰਡੀਗੜ੍ਹ ਵੱਲੋਂ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਸਹਿਯੋਗ ਨਾਲ਼ ਉੱਭਰ ਰਹੀ ਨੌਜਵਾਨ ਕਵਿੱਤਰੀ ਪਵਨ ਟਿਵਾਣਾ ਦੇ ਪਲੇੇਠੇ ਕਾਵਿ ਸੰਗ੍ਰਹਿ ”ਰਾਤਾਂ ਦੀ ਚੁੱਪ” ਦਾ ਲੋਕ ਅਰਪਣ ਤੇ ਵਿਚਾਰ ਚਰਚਾ ਅਤੇ ਪੱਤਰਕਾਰਾਂ ਦਾ ਕਵੀ ਦਰਬਾਰ 10 ਨਵੰਬਰ, 2024 (ਐਤਵਾਰ), ਸਵੇਰੇ 10.30 ਵਜੇ, ਪੰਜਾਬ ਕਲਾ…