ਸ਼ਾਨ ਨਾਲ ਸੰਪੰਨ ਹੋਇਆ ਮੇਲਾ ਅੱਖਰਕਾਰਾਂ ਦਾ
ਸ਼ਾਨ ਨਾਲ ਸੰਪੰਨ ਹੋਇਆ ਮੇਲਾ ਅੱਖਰਕਾਰਾਂ ਦਾ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 25 ਸਤੰਬਰ: ਪੰਜਾਬ ਸਾਹਿਤ ਅਕਾਦਮੀ ਵੱਲੋਂ ਸਿਰਜਣਾਮਤਕ ਸਿੱਖਿਆ ਸੰਸਾਰ ਦੇ ਸਹਿਯੋਗ ਨਾਲ ਕਲਾ ਭਵਨ ਦੇ ਵਿਹੜੇ ਵਿਚ ਅੱਖਰਕਾਰੀ ਦੀ ਮੁਹਿੰਮ ਨੂੰ ਸਪਰਪਿਤ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਅੱਖਰਕਾਰੀ ਦੇ ਬਹੁਤ ਸਾਰੇ ਰੰਗ ਮਾਣਨ ਨੂੰ ਮਿਲੇ। 75 ਤੋਂ ਵੱਧ ਅੱਖਰਕਾਰ ਆਪਣੇ ਪਰਿਵਾਰਾਂ ਸਮੇਤ…