ਪਿੰਡ ਸ਼ੰਕਰ ਵਿੱਚ ਸਨਮਾਨ ਸਮਾਰੋਹ 14 ਮਈ ਨੂੰ
ਪਿੰਡ ਸ਼ੰਕਰ ਵਿੱਚ ਸਨਮਾਨ ਸਮਾਰੋਹ 14 ਮਈ ਨੂੰ ਨਕੋਦਰ (ਸੁਰ ਸਾਂਝ ਡਾਟ ਕਾਮ ਬਿਊਰੋ-ਹਰਦੇਵ ਚੌਹਾਨ), 11 ਮਈ: ਖਾਲਸਾ ਹਾਈ ਸਕੂਲ, ਸ਼ੰਕਰ, ਨਕੋਦਰ, ਪੰਜਾਬ ਦੇ ਸਾਲ 1978-1979 ਬੈਂਚ ਦੇ ਵਿਦਿਆਰਥੀਆਂ ਦੁਆਰਾ 14 ਮਈ ਦਿਨ ਐਤਵਾਰ ਨੂੰ ਆਪਣੇ ਸਕੂਲ ਦੇ ਸਥਾਪਨਾ ਸਾਲ 1923 ਨੂੰ ਸਮਰਪਿਤ ‘ਅੰਤਰਰਾਸ਼ਟਰੀ ਮਾਂ ਦਿਵਸ’ ਬਹੁਤ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ…