ਨਾਮਵਰ ਸ਼ਾਇਰਾ ਅਰਤਿੰਦਰ ਸੰਧੂ ਨੂੰ ਗੁਰਚਰਨ ਰਾਮਪੁਰੀ ਕਵਿਤਾ ਪੁਰਸਕਾਰ ਕੀਤਾ ਗਿਆ ਪ੍ਰਦਾਨ – ਅਨਿੱਲ ਫਤਿਹਗੜ੍ਹ ਜੱਟਾਂ
ਨਾਮਵਰ ਸ਼ਾਇਰਾ ਅਰਤਿੰਦਰ ਸੰਧੂ ਨੂੰ ਗੁਰਚਰਨ ਰਾਮਪੁਰੀ ਕਵਿਤਾ ਪੁਰਸਕਾਰ ਕੀਤਾ ਗਿਆ ਪ੍ਰਦਾਨ – ਅਨਿੱਲ ਫਤਿਹਗੜ੍ਹ ਜੱਟਾਂ ਸਮਾਗਮ ਦੀ ਪ੍ਰਧਾਨਗੀ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਨਾਵਲਿਸਟ, ਚਿੰਤਕ ਅਤੇ ਸ਼ਾਇਰ ਡਾ. ਮਨਮੋਹਨ ਨੇ ਕੀਤੀ ਅਤੇ ਡਾ. ਸੁਰਿੰਦਰ ਕੁਮਾਰ ਦਵੇਸ਼ਵਰ ਸਾਬਕਾ ਪ੍ਰੋਫੈਸਰ ਅਮੈਰਿਟਿਸ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਮੁੱਖ ਮਹਿਮਾਨ ਵਜੋਂ ਹੋਏ ਸ਼ਾਮਿਲ – ਸੁਰਿੰਦਰ ਰਾਮਪੁਰੀ ਪ੍ਰਧਾਨਗੀ ਮੰਡਲ ਵਿਚ ਉਨ੍ਹਾਂ ਦੇ…