www.sursaanjh.com > ਵਿਰਾਸਤ

ਨਵਰਾਤਰਿਆਂ ਨੂੰ ਸਮਰਪਿਤ ਰਵੀ ਸ਼ਰਮਾ ਵੱਲੋਂ ਲਗਾਇਆ ਗਿਆ ਲੰਗਰ

ਨਵਰਾਤਰਿਆਂ ਨੂੰ ਸਮਰਪਿਤ ਰਵੀ ਸ਼ਰਮਾ ਵੱਲੋਂ ਲਗਾਇਆ ਗਿਆ ਲੰਗਰ ਚੰਡੀਗੜ੍ਹ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ), 3 ਅਕਤੂਬਰ: ਹਰ ਸਾਲ ਦੀ ਤਰ੍ਹਾਂ ਦਾਸ ਐਸੋਸੀਏਟ ਦੇ ਸੰਚਾਲਕ ਰਵੀ ਸ਼ਰਮਾ ਵੱਲੋਂ ਐਸੋਸੀਏਟ ਦੇ ਦਫਤਰ ਵਿਖੇ ਅੱਸੂ ਦੇ ਨਵਰਾਤਰਿਆਂ ਨੂੰ ਸਮਰਪਿਤ ਲੰਗਰ ਲਗਾਇਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਦਾਸ ਐਸੋਸੀਏਟ ਦੇ ਦਫਤਰ ਇੰਚਾਰਜ ਸ੍ਰੀ ਤੇਜਿੰਦਰਪਾਲ ਸਿੰਘ ਲਟਾਵਾ ਨੇ…

Read More

ਬੰਦੇ ਦਾ ਰੱਬ ਨਾਲ਼ ਸ਼ਿਕਵਾ/ ਰਾਜ ਕਮਾਰ ਸਾਹੋਵਾਲ਼ੀਆ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 3 ਅਕਤੂਬਰ: ਬੰਦੇ ਦਾ ਰੱਬ ਨਾਲ਼ ਸ਼ਿਕਵਾ/ ਰਾਜ ਕਮਾਰ ਸਾਹੋਵਾਲ਼ੀਆ ਯਮਰਾਜ ਜਦ ਲੈ ਕੇ ਤੁਰਿਆ, ਬੰਦਾ ਸੀ ਘਬਰਾਇਆ।                                                               …

Read More

ਸੰਤ ਅਤਰ ਸਿੰਘ ਘੁੰਨਸ ਯਾਦਗਾਰੀ ਐਵਾਰਡ ਬਲਜਿੰਦਰ ਨਸਰਾਲੀ ਨੂੰ – ਬੂਟਾ ਸਿੰਘ ਚੌਹਾਨ

ਸੰਤ ਅਤਰ ਸਿੰਘ ਘੁੰਨਸ ਯਾਦਗਾਰੀ ਐਵਾਰਡ ਬਲਜਿੰਦਰ ਨਸਰਾਲੀ ਨੂੰ – ਬੂਟਾ ਸਿੰਘ ਚੌਹਾਨ ਬਰਨਾਲਾ (ਸੁਰ ਸਾਂਝ ਡਾਟ ਕਾਮ ਬਿਊਰੋ), 2 ਅਕਤੂਬਰ: ਮਾਲਵੇ ਦੇ ਚਰਚਿਤ ਐਵਾਰਡ ਸੰਤ ਅਤਰ ਸਿੰਘ ਘੁੰਨਸ ਯਾਦਗਾਰੀ ਐਵਾਰਡ ਲਈ ਲੇਖਕ ਦੇ ਨਾਮ ਦੀ ਚੋਣ ਕਰਨ ਲਈ ਮੀਟਿੰਗ ਗੁਰਦੁਆਰਾ ਤਪ ਸਥਾਨ ਘੁੰਨਸ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਸਾਬਕਾ ਮੁੱਖ ਸੰਸਦੀ ਸਕੱਤਰ ਅਤੇ ਟਰੱਸਟ…

Read More

ਡਾ. ਲਾਭ ਸਿੰਘ ਖੀਵਾ ਨੇ ਸੰਤ ਰਾਮ ਉਦਾਸੀ ਯਾਦਗਾਰੀ ਲਾਇਬਰੇਰੀ ਲਈ ਸੌ ਪੁਸਤਕਾਂ ਭੇਟ ਕੀਤੀਆਂ

ਡਾ. ਲਾਭ ਸਿੰਘ ਖੀਵਾ ਨੇ ਸੰਤ ਰਾਮ ਉਦਾਸੀ ਯਾਦਗਾਰੀ ਲਾਇਬਰੇਰੀ ਲਈ ਸੌ ਪੁਸਤਕਾਂ ਭੇਟ ਕੀਤੀਆਂ ਬਰਨਾਲਾ (ਸੁਰ ਸਾਂਝ ਡਾਟ ਕਾਮ ਬਿਊਰੋ), 2 ਅਕਤੂਬਰ: ਪੰਜਾਬੀ ਦੇ ਪ੍ਰਸਿੱਧ ਆਲੋਚਕ ਅਤੇ ਇਕ ਦਰਜਨ ਆਲੋਚਨਾ ਦੀਆਂ ਪੁਸਤਕਾਂ ਦੇ ਲੇਖਕ ਡਾ ਲਾਭ ਸਿੰਘ ਖੀਵਾ ਅਤੇ ਉਨ੍ਹਾਂ ਦੀ ਸੁਪਤਨੀ ਸੱਤਪ੍ਰੀਤ ਕੌਰ ਖੀਵਾ ਨੇ ਪਿੰਡ ਰਾਏਸਰ ਵਿਖੇ ਲੋਕ ਕਵੀ ਸੰਤ ਰਾਮ ਉਦਾਸੀ…

Read More

ਪੰਜਾਬ ਵਿਚ ‘ਨਵੀਆਂ ਕਲਮਾਂ, ਨਵੀਂ ਉਡਾਣ’ ਸਾਹਿਤਕ ਕਾਨਫਰੰਸ ਲਈ ਵਿਸ਼ਵ ਪੱਧਰ ‘ਤੇ ਲਾਮਬੰਦੀ – ਸੁੱਖੀ ਬਾਠ

ਪੰਜਾਬ ਵਿਚ ‘ਨਵੀਆਂ ਕਲਮਾਂ, ਨਵੀਂ ਉਡਾਣ’ ਸਾਹਿਤਕ ਕਾਨਫਰੰਸ ਲਈ ਵਿਸ਼ਵ ਪੱਧਰ ‘ਤੇ ਲਾਮਬੰਦੀ – ਸੁੱਖੀ ਬਾਠ ਰਾਜ ਭਰ ਤੋਂ ਹਜ਼ਾਰਾਂ ਸਾਹਿਤਕ ਰੁਚੀਆਂ ਰੱਖਣ ਵਾਲੇ ਵਿਦਿਆਰਥੀ ਕਾਨਫਰੰਸ ‘ਚ ਹੋਣਗੇ ਸ਼ਾਮਿਲ  ਨਵੀਆਂ ਕਲਮਾਂ ਨਵੀਂ ਉਡਾਣ ਮੁਹਿੰਮ ਨੇ ਪੰਜਾਬ ਭਰ ਦੇ ਸਕੂਲਾਂ ਤੋਂ ਵਿਦਿਆਰਥੀਆਂ ਦੀਆਂ ਰਚਨਾਵਾਂ ਨੂੰ ਕਿਤਾਬਾਂ ਦਾ ਸਿੰਗਾਰ ਬਣਾ ਦਿੱਤਾ  ਪੰਜਾਬ ਭਵਨ ਕੈਨੇਡਾ ਦੀ ਟੀਮ ਦਾ…

Read More

ਸ਼ਿਵਾਲਿਕ’ ਪੰਜਾਬੀ ਮੈਗਜ਼ੀਨ ਦਾ ਤੀਜਾ ਅੰਕ ਹੋਇਆ ਰਿਲੀਜ਼ – ਜੇ.ਐੱਸ ਮਹਿਰਾ

ਸ਼ਿਵਾਲਿਕ’ ਪੰਜਾਬੀ ਮੈਗਜ਼ੀਨ ਦਾ ਤੀਜਾ ਅੰਕ ਹੋਇਆ ਰਿਲੀਜ਼ – ਜੇ.ਐੱਸ ਮਹਿਰਾ ਕੁਰਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 1 ਅਕਤੂਬਰ: ਸਤਨਾਮ ਸਿੰਘ ਸ਼ੋਕਰ ਦੀ ਸਰਪ੍ਰਸਤੀ ਅਤੇ ਜੇ. ਐੱਸ. ਮਹਿਰਾ ਦੀ ਮੁੱਖ ਸੰਪਾਦਨਾ ਹੇਠ ਪੰਜਾਬੀ ਮਾਂ ਬੋਲੀ ਦੀ ਸੇਵਾ ਲਈ ਪੁਆਧ ਦੇ ਇਲਾਕੇ (ਜ਼ਿਲ੍ਹਾ ਮੋਹਾਲੀ) ਤੋਂ ਸ਼ੁਰੂ ਹੋਏ ‘ਸ਼ਿਵਾਲਿਕ’ ਨਾਂ ਦੇ ਮੈਗਜ਼ੀਨ (ਤ੍ਰੈੑੑਮਾਸਿਕ, ਪੁਸਤਕ ਲੜੀ) ਦਾ ਤੀਜਾ…

Read More

ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਸਿਲਵਰ ਜੁਬਲੀ ਰੈੱਸਟ ਹਾਊਸ ਵਿਖੇ ਪਰਮ ਸੇਵਾ ਵੈਲਫੇਅਰ ਸੁਸਾਇਟੀ (ਰਜਿ.) ਦੀ ਜਨਰਲ ਬਾਡੀ ਦੀ ਹੋਈ ਭਰਵੀ ਇਕੱਤਰਤਾ – ਸੋਮ ਨਾਥ ਭੱਟ

ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਸਿਲਵਰ ਜੁਬਲੀ ਰੈੱਸਟ ਹਾਊਸ ਵਿਖੇ ਪਰਮ ਸੇਵਾ ਵੈਲਫੇਅਰ ਸੁਸਾਇਟੀ (ਰਜਿ.) ਦੀ ਜਨਰਲ ਬਾਡੀ ਦੀ ਹੋਈ ਭਰਵੀ ਇਕੱਤਰਤਾ – ਸੋਮ ਨਾਥ ਭੱਟ ਮਨੁੱਖਤਾ ਦੀ ਸੇਵਾ ਲਈ ਹੋਰ ਵਧ-ਚੜ੍ਹ ਕੇ ਕੰਮ ਕੀਤਾ ਜਾਵੇ – ਪ੍ਰਿੰ. ਸੰਤ ਸੁਰਿੰਦਰਪਾਲ ਸਿੰਘ ਸੁਸਾਇਟੀ ਦਾ ਤਨੋਂ-ਮਨੋਂ-ਧਨੋਂ ਸਹਿਯੋਗ ਕਰਨ ਵਾਲ਼ੇ ਬੀਬੀ ਸਵਰਨ ਕੌਰ ਦਾ ਕੀਤਾ ਗਿਆ ਸਨਮਾਨ ਇਕੱਤਰਤਾ ਮੌਕੇ…

Read More

ਮਾਸਿਕ ਇਕੱਤਰਤਾ ਵਿਚ ਵਿਛੜੇ ਮੈਂਬਰ ਨੂੰ ਯਾਦ ਕੀਤਾ – ਗੁਰਦਰਸ਼ਨ ਸਿੰਘ ਮਾਵੀ

ਮਾਸਿਕ ਇਕੱਤਰਤਾ ਵਿਚ ਵਿਛੜੇ ਮੈਂਬਰ ਨੂੰ ਯਾਦ ਕੀਤਾ – ਗੁਰਦਰਸ਼ਨ ਸਿੰਘ ਮਾਵੀ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 29 ਸਤੰਬਰ: ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਵਿਚ ਕੇਂਦਰ ਦੀ ਸੁਹਿਰਦ ਮੈਂਬਰ ਸਵ: ਕਿਰਨ ਬੇਦੀ ਜੀ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਯਾਦ ਕੀਤਾ ਗਿਆ ਜੋ ਕੁਝ ਦਿਨ ਪਹਿਲਾਂ ਹੀ ਅਕਾਲ-ਚਲਾਣਾ ਕਰ ਗਏ ਸਨ।…

Read More

ਸੰਤ ਰਾਮ ਉਦਾਸੀ ਦੀ ਗੀਤ ਕਲਾ ਬਾਰੇ ਪਿੰਡ ਰਾਏਸਰ ਵਿਖੇ ਸਮਾਗਮ ਹੋਇਆ

ਸੰਤ ਰਾਮ ਉਦਾਸੀ ਦੀ ਗੀਤ ਕਲਾ ਬਾਰੇ ਪਿੰਡ ਰਾਏਸਰ ਵਿਖੇ ਸਮਾਗਮ ਹੋਇਆ ਮਹਿਲ ਕਲਾਂ (ਸੁਰ ਸਾਂਝ ਡਾਟ ਕਾਮ ਬਿਊਰੋ), 29 ਸਤੰਬਰ: ਭਾਰਤੀ ਸਾਹਿਤ ਅਕੈਡਮੀ ਦਿੱਲੀ ਵੱਲੋਂ ਲੋਕ ਕਵੀ ਸੰਤ ਰਾਮ ਉਦਾਸੀ ਦੀ ਗੀਤ ਕਲਾ ਬਾਰੇ ਸਮਾਗਮ ਉਨ੍ਹਾਂ ਦੇ ਜੱਦੀ ਪਿੰਡ ਰਾਏਸਰ ਵਿਖੇ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਡਾ. ਲਾਭ ਸਿੰਘ ਖੀਵਾ ਨੇ ਕੀਤੀ। ਮੁੱਖ ਮਹਿਮਾਨ…

Read More

ਝੰਡੀ ਦੀ ਕੁਸ਼ਤੀ ਵਿੱਚ ਪਹਿਲਵਾਨ ਰਾਜੂ ਰਾਈਏਵਾਲ ਨੇ ਰਾਜੂ ਕੀਰਤੀ ਬਾੜੋਵਾਲ ਨੂੰ ਚਿੱਤ ਕੀਤਾ

ਝੰਡੀ ਦੀ ਕੁਸ਼ਤੀ ਵਿੱਚ ਪਹਿਲਵਾਨ ਰਾਜੂ ਰਾਈਏਵਾਲ ਨੇ ਰਾਜੂ ਕੀਰਤੀ ਬਾੜੋਵਾਲ ਨੂੰ ਚਿੱਤ ਕੀਤਾ ਚੰਡੀਗੜ੍ਹ 28 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਉਰੋ): ਪਿੰਡ ਸ਼ਿੰਗਾਰੀਵਾਲ ਵਿਖੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਕੁਸ਼ਤੀ ਦੰਗਲ ਕਰਵਾਇਆ ਗਿਆ। ਮੁੱਖ ਪ੍ਰਬੰਧਕਾਂ ਸਰਪੰਚ ਚਰਨਜੀਤ ਸਿੰਘ ਸਮੇਤ ਕੁਲਦੀਪ ਸਿੰਘ, ਹਰਜਿੰਦਰ ਸਿੰਘ, ਪਰਮਿੰਦਰ ਸਿੰਘ, ਗੁਰਮੇਲ ਸਿੰਘ, ਜਸਵੀਰ ਸਿੰਘ ਆਦਿ ਪਤਵੰਤੇ…

Read More