ਪਿਆਰੇ ਦੋਸਤ ਭਰਪੂਰ ਸਿੰਘ ਦੇ ਘਰ ਪਿੰਡ ਮੰਜਾਲੀ ਕਲਾਂ ਵਿਖੇ ਅੰਬ, ਚੀਕੂ, ਸੰਗਤਰਾ ਅਤੇ ਆੜੂ ਆਦਿ ਦੇ ਫਲ਼ਦਾਰ ਬੂਟੇ ਲਗਾਏ ਗਏ – ਗੁਰਪ੍ਰੀਤ ਸਿੰਘ ਬੇਦੀ
ਜੀਵੇ ਧਰਤ ਹਰਿਆਵਲੀ ਲਹਿਰ ਸਮਰਾਲ਼ਾ ਘਰ-ਘਰ ਵਿੱਚ ਫਲ਼ਦਾਰ ਬੂਟਿਆਂ ਦੀ ਮੁਹਿੰਮ – ਪਿਆਰੇ ਦੋਸਤ ਭਰਪੂਰ ਸਿੰਘ ਦੇ ਘਰ ਪਿੰਡ ਮੰਜਾਲੀ ਕਲਾਂ ਵਿਖੇ ਅੰਬ, ਚੀਕੂ, ਸੰਗਤਰਾ ਅਤੇ ਆੜੂ ਆਦਿ ਦੇ ਫਲ਼ਦਾਰ ਬੂਟੇ ਲਗਾਏ ਗਏ ਸਮਰਾਲਾ ਹਾਕੀ ਕਲੱਬ ਦੀ ਪਹਿਲ-ਕਦਮੀ ਨੂੰ ਇਲਾਕੇ ਦੇ ਲੋਕਾਂ ਵਲੋਂ ਮਿਲ ਰਿਹਾ ਹੈ, ਘਰ-ਘਰ ਵੱਡਾ ਹੁੰਗਾਰਾ-ਗੁਰਪ੍ਰੀਤ ਸਿੰਘ ਬੇਦੀ ਹਰ ਰੋਜ਼ ਘਰਾਂ ਵਿੱਚ…