www.sursaanjh.com > ਵਿਰਾਸਤ

ਕੋਈ ਡਾਲ਼ੀਆਂ ਚੋਂ ਲੰਘਿਆ ਹਵਾ ਬਣਕੇ …. ਹੈ ਤੋਂ ਸੀ ਹੋਏ ਮਾਣਮੱਤੇ ਸ਼ਾਇਰ ਪਦਮ ਸ੍ਰੀ. ਸੁਰਜੀਤ ਪਾਤਰ

‘ਕੋਈ ਡਾਲ਼ੀਆਂ ਚੋਂ ਲੰਘਿਆ ਹਵਾ ਬਣਕੇ’ …. ‘ਹੈ ਤੋਂ ਸੀ’ ਹੋਏ ਮਾਣਮੱਤੇ ਸ਼ਾਇਰ ਪਦਮ ਸ੍ਰੀ ਡਾ. ਸੁਰਜੀਤ ਪਾਤਰ ਸੁਰ ਸਾਂਝ ਕਲਾ ਮੰਚ (ਰਜਿ.), ਖਰੜ ਵੱਲੋਂ ਪੰਜਾਬ ਕਲਾ ਪਰਿਸ਼ਦ ਤੇ ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਦੇ ਸਹਿਯੋਗ ਨਾਲ਼ ਹਰਵਿੰਦਰ ਸਿੰਘ ਚੰਡੀਗੜ੍ਹ ਦੀ ਕਾਵਿ ਕਿਤਾਬ ”ਪਾਣੀ ਦਾ ਜਿਸਮ” ਬਾਰੇ ਸੰਵਾਦ ਸਮਾਗਮ ਕੀਤਾ ਗਿਆ ਮੁਲਤਵੀ  ਖਰੜ (ਸੁਰ ਸਾਂਝ…

Read More

ਪੰਜਾਬ ਦੀ ਖੁਸ਼ਹਾਲੀ ਤੇ ਤਰੱਕੀ ਲਈ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਨੂੰ ਖਦੇੜਨ ਦੀ ਲੋੜ ਹੈ – ਬਿਕਰਮਜੀਤ ਖਾਲਸਾ, ਰਾਜੂ ਖੰਨਾ

ਪੰਜਾਬ ਦੀ ਖੁਸ਼ਹਾਲੀ ਤੇ ਤਰੱਕੀ ਲਈ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਨੂੰ ਖਦੇੜਨ ਦੀ ਲੋੜ ਹੈ – ਬਿਕਰਮਜੀਤ ਖਾਲਸਾ, ਰਾਜੂ ਖੰਨਾ ਸਰਕਲ ਮੰਡੀਗੌਬਿੰਦਗੜ ਦਿਹਾਤੀ ਦੇ ਪਿੰਡਾਂ ਤੇ ਮੰਡੀਗੌਬਿੰਦਗੜ ਸ਼ਹਿਰ ਅੰਦਰ ਕੀਤੀਆਂ ਭਰਵੀਆਂ ਮੀਟਿੰਗਾਂ ਮੰਡੀਗੌਬਿੰਦਗੜ (ਸੁਰ ਸਾਂਝ ਡਾਟ ਕਾਮ ਬਿਊਰੋ), 8 ਮਈ: 1 ਜੂਨ ਨੂੰ ਹੋ ਰਹੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੀ ਖੁਸ਼ਹਾਲੀ ਤੇ ਤਰੱਕੀ…

Read More

ਕੈਨੇਡਾ ਦੇ ਪ੍ਰਸਿੱਧ ਰੇਡੀਓ ਪੇਸ਼ਕਾਰ ਹਰਜਿੰਦਰ ਥਿੰਦ ਨੂੰ ਸ. ਜਗਦੇਵ ਸਿੰਘ ਜੱਸੋਵਾਲ ਯਾਦਗਾਰੀ ਪੁਰਸਕਾਰ ਪ੍ਰਦਾਨ

ਕੈਨੇਡਾ ਦੇ ਪ੍ਰਸਿੱਧ ਰੇਡੀਓ ਪੇਸ਼ਕਾਰ ਹਰਜਿੰਦਰ ਥਿੰਦ ਨੂੰ ਸ. ਜਗਦੇਵ ਸਿੰਘ ਜੱਸੋਵਾਲ ਯਾਦਗਾਰੀ ਪੁਰਸਕਾਰ ਪ੍ਰਦਾਨ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 30 ਅਪ੍ਰੈਲ: ਪਿਛਲੇ 40 ਸਾਲ ਤੋਂ ਕੈਨੇਡਾ ਵਿੱਚ ਰੇਡੀਓ ਪ੍ਰਸਾਰਨ ਦੇ ਪ੍ਰਮੁੱਖ ਪੇਸ਼ਕਾਰ ਹਰਜਿੰਦਰ ਥਿੰਦ ਨੂੰ ਅੱਜ ਗੁਰਦੇਵ ਨਗਰ ਵਿਖੇ ਸ. ਜਗਦੇਵ ਸਿੰਘ ਜੱਸੋਵਾਲ ਦੇ ਜਨਮ ਦਿਨ ਸਮਾਰੋਹ ਮੌਕੇ ਸ. ਜਗਦੇਵ ਸਿੰਘ ਜੱਸੋਵਾਲ ਯਾਦਗਾਰੀ…

Read More

ਹੁਣੇ ਆਏਗਾ ਪੌੜੀਆਂ ਚੜ੍ਹਦਾ ਜਗਦੇਵ ਸਿੰਘ ਜੱਸੋਵਾਲ਼ – ਗੁਰਭਜਨ ਗਿੱਲ

ਸ. ਜਗਦੇਵ ਸਿੰਘ ਜੱਸੋਵਾਲ ਜੀ ਦੇ ਜਨਮ ਦਿਨ ਤੇ ਹੁਣੇ ਆਏਗਾ ਪੌੜੀਆਂ ਚੜ੍ਹਦਾ ਜਗਦੇਵ ਸਿੰਘ ਜੱਸੋਵਾਲ਼ – ਗੁਰਭਜਨ ਗਿੱਲ ਹੁਣੇ ਆਏਗਾ ਸਾਡੇ ਘਰ ਦੀਆਂ ਪੌੜੀਆਂ ਚੜ੍ਹਦਾ। ਨਾਲ ਹੋਣਗੇ ਦੁਨੀਆਂ ਭਰ ਦੇ ਫ਼ਿਕਰ। ਹੱਥਾਂ ਨਾਲ ਹਵਾ ’ਚ ਨਕਸ਼ੇ ਬਣਾਵੇਗਾ। ਅਨੇਕਾਂ ਸ਼ਬਦ ਚਿਤਰ ਉਲੀਕੇਗਾ, ਬਿਨ ਕਾਗ਼ਜ਼ਾਂ ਤੋਂ। ਧਰਤੀ ’ਚ ਰੰਗ ਭਰੇਗਾ, ਖਿੜੇਗਾ ਸੂਰਜਮੁਖੀ ਦੇ ਖੇਤ ਵਾਂਗ। ਸੁਰ…

Read More

ਗਿਣਾਤਮਕ ਅਤੇ ਗੁਣਾਤਮਕ ਪੱਖੋਂ ਇਜ਼ਾਫਾ ਕਰਦਾ – ਸ਼ਾਇਰ ਜੀਵਨ ਸਿੰਘ ‘ਹਾਣੀ’ ਦਾ ਕਾਵਿ ਸੰਗ੍ਰਹਿ “ਆਪਣੇ ਹਿੱਸੇ ਦੀ ਚੁੱਪ” – ਜਸਵਿੰਦਰ ਸਿੰਘ ਕਾਈਨੌਰ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 28 ਅਪਰੈਲ: ਪੁਸਤਕ ਰਿਵਿਊ ਗਿਣਾਤਮਕ ਅਤੇ ਗੁਣਾਤਮਕ ਪੱਖੋਂ ਇਜ਼ਾਫਾ ਕਰਦਾ – ਸ਼ਾਇਰ ਜੀਵਨ ਸਿੰਘ ‘ਹਾਣੀ’ ਦਾ ਕਾਵਿ ਸੰਗ੍ਰਹਿ “ਆਪਣੇ ਹਿੱਸੇ ਦੀ ਚੁੱਪ” – ਜਸਵਿੰਦਰ ਸਿੰਘ ਕਾਈਨੌਰ ਸ਼ਾਇਰ ਜੀਵਨ ਸਿੰਘ  ‘ਹਾਣੀ’ ਦੇ ਹਾਲ ਹੀ ’ਚ ਚੇਤਨਾ ਪ੍ਰਕਾਸ਼ਨ, ਲੁਧਿਆਣਾ ਵਲੋਂ ਛਾਪੇ 102 ਪੰਨਿਆਂ ਦੇ ਕਾਵਿ ਸੰਗ੍ਰਹਿ “ਆਪਣੇ ਹਿੱਸੇ ਦੀ ਚੁੱਪ”  ਵਿੱਚ…

Read More

ਦਾਸ ਐਸੋਸੀਏਟ ਵੱਲੋਂ ਕੁਸ਼ਤੀ ਅਖਾੜਾ ਮੁੱਲਾਂਪੁਰ ਗਰੀਬਦਾਸ ਵਿਖੇ ਮਨਾਈ ਗਈ ਸ੍ਰੀ ਹਨੂੰਮਾਨ ਜੈਅੰਤੀ : ਰਵੀ ਸ਼ਰਮਾ

ਦਾਸ ਐਸੋਸੀਏਟ ਵੱਲੋਂ ਕੁਸ਼ਤੀ ਅਖਾੜਾ ਮੁੱਲਾਂਪੁਰ ਗਰੀਬਦਾਸ ਵਿਖੇ ਮਨਾਈ ਗਈ ਸ੍ਰੀ ਹਨੂੰਮਾਨ ਜੈਅੰਤੀ : ਰਵੀ ਸ਼ਰਮਾ ਚੰਡੀਗੜ੍ਹ 23 ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਅੱਜ ਮੁੱਲਾਂਪੁਰ ਗਰੀਬਦਾਸ ਵਿਖੇ ਵੱਖ-ਵੱਖ ਥਾਵਾਂ ‘ਤੇ ਸ੍ਰੀ ਹਨੂੰਮਾਨ ਜੈਅੰਤੀ ਮੌਕੇ ਧਾਰਮਿਕ ਸਮਾਗਮ ਕਰਵਾਏ ਗਏ। ਇਸੇ ਤਹਿਤ ਦਾਸ ਐਸੋਸੀਏਟ ਦੇ ਸੰਚਾਲਕ ਸ੍ਰੀ ਰਵੀ ਸ਼ਰਮਾ ਦੀ ਅਗਵਾਈ ਹੇਠ ਗੋਲੂ ਪਹਿਲਵਾਨ ਦੇ…

Read More

ਪਿੰਡ ਸੁਹਾਲੀ ਚ ਡਾਕਟਰ  ਭੀਮ ਰਾਓ ਅੰਬੇਡਕਰ ਜੈਅੰਤੀ ਮਨਾਈ

ਪਿੰਡ ਸੁਹਾਲੀ ਚ ਡਾਕਟਰ  ਭੀਮ ਰਾਓ ਅੰਬੇਡਕਰ ਜੈਅੰਤੀ ਮਨਾਈ ਚੰਡੀਗੜ੍ਹ 21 ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਬਲਾਕ ਮਾਜਰੀ ਦੇ ਪਿੰਡ ਸੁਹਾਲੀ ਵਿਖੇ ਭੀਮ ਰਾਓ ਜੈਅੰਤੀ ਮਨਾਈ ਗਈ ਹੈ। ਪਿੰਡ ਦੇ ਗੁਰੂ ਘਰ ਵਿਚ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ…

Read More

ਮਾਨਵਵਾਦ, ਪਾਰ-ਮਾਨਵਵਾਦ ਅਤੇ ਉੱਤਰ-ਮਾਨਵਵਾਦ ਦੇ ਵਿਸ਼ਿਆਂ ‘ਤੇ ਰਚਾਇਆ ਗਹਿਨ ਸੰਵਾਦ

ਮਾਨਵਵਾਦ, ਪਾਰ-ਮਾਨਵਵਾਦ ਅਤੇ ਉੱਤਰ-ਮਾਨਵਵਾਦ ਦੇ ਵਿਸ਼ਿਆਂ ‘ਤੇ ਰਚਾਇਆ ਗਹਿਨ ਸੰਵਾਦ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 19 ਅਪਰੈਲ: ਪੰਜਾਬ ਸਾਹਿਤ ਅਕਾਦਮੀ ਵੱਲੋਂ ‘ਮਨੁੱਖ ਤੋਂ ਪਾਰ ਮਨੁੱਖਤਾ : ਉੱਤਰ ਮਾਨਵਵਾਦੀ ਸੰਦਰਭ ਵਿਚ’ ਵਿਸ਼ੇ ‘ਤੇ ਸ਼ੁਰੂ ਹੋਏ ਦੋ ਰੋਜ਼ਾ ਸੈਮੀਨਾਰ ਦਾ ਪਹਿਲਾ ਦਿਨ ਇਸ ਵਿਸ਼ੇ ‘ਤੇ ਹੋਈ ਗਹਿਰ ਗੰਭੀਰ ਚਰਚਾ ਨਾਲ ਸੰਪੰਨ ਹੋਇਆ। ਉਦਘਾਟਨੀ ਸੈਸ਼ਨ ਦਾ ਆਗਾਜ਼…

Read More

ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਵੱਲੋਂ ਕਰਵਾਇਆ ਜਾ ਰਿਹਾ ਹੈ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ – ਡਾ. ਸਰਬਜੀਤ ਸੋਹਲ

ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਵੱਲੋਂ ਕਰਵਾਇਆ ਜਾ ਰਿਹਾ ਹੈ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ – ਡਾ. ਸਰਬਜੀਤ ਸੋਹਲ 19-20 ਅਪਰੈਲ, 2024 ਨੂੰ ਪੰਜਾਬ ਕਲਾ ਭਵਨ ਚੰਡੀਗੜ੍ਹ ਹੋਵੇਗਾ ਇਹ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਇਸ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਵਿਸ਼ਾ ਹੋਵੇਗਾ, ‘ਮਨੁੱਖ ਤੋਂ ਪਾਰ ਮਾਨਵਤਾ: ਗੁਰੂ ਗ੍ਰੰਥ ਸਾਹਿਬ ਦੇ ਉੱਤਰ-ਮਾਨਵਾਵਾਦੀ ਸੰਦਰਭ ਵਿੱਚ’ -ਡਾ. ਰਵੇਲ ਸਿੰਘ ਚੰਡੀਗੜ੍ਹ (ਸੁਰ…

Read More

ਪੰਜਾਬ ਸਕੱਤਰੇਤ ਸਾਹਿਤ ਸਭਾ ਵੱਲੋਂ ਨਵੀਂ ਪੁਸਤਕ ‘ਕਾਵਿਕ ਲਕੀਰਾਂ’ ਦਾ ਲੋਕ ਅਰਪਣ ਸਮਾਰੋਹ ਹੋਵੇਗਾ 17 ਅਪਰੈਲ ਨੂੰ – ਮਲਕੀਤ ਸਿੰਘ ਔਜਲਾ

ਪੰਜਾਬ ਸਕੱਤਰੇਤ ਸਾਹਿਤ ਸਭਾ ਵੱਲੋਂ ਨਵੀਂ ਪੁਸਤਕ ‘ਕਾਵਿਕ ਲਕੀਰਾਂ’ ਦਾ ਲੋਕ ਅਰਪਣ ਸਮਾਰੋਹ ਹੋਵੇਗਾ 17 ਅਪਰੈਲ ਨੂੰ – ਮਲਕੀਤ ਸਿੰਘ ਔਜਲਾ ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ ਸ੍ਰ. ਮਨਜੀਤ ਸਿੰਘ ਨਾਰੰਗ, ਆਈ.ਏ.ਐਸ. (ਰਿਟਾ.) – ਭੁਪਿੰਦਰ ਸਿੰਘ ਝੱਜ ਡਾ. ਦਵਿੰਦਰ ਸਿੰਘ ਬੋਹਾ, ਜ਼ਿਲ੍ਹਾ ਭਾਸ਼ਾ ਅਫ਼ਸਰ, ਮੁਹਾਲ਼ੀ ਕਰਨਗੇ ਪ੍ਰਧਾਨਗੀ – ਪਰਮਦੀਪ ਸਿੰਘ ਭਬਾਤ ਵਿਸ਼ੇਸ਼ ਮਹਿਮਾਨ…

Read More