ਪ੍ਰਸਿੱਧ ਪੰਜਾਬੀ ਲੇਖਕ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਕੁੰਦਨ ਕੌਰ ਯਾਦਗਾਰੀ “ਬਚਵਾਹੀ ਐਵਾਰਡ“ ਪ੍ਰਦਾਨ
ਵੰਨ – ਸੁਵੰਨੇ ਖੇਤਰੀ ਸੱਭਿਆਚਾਰਾਂ ਦੀ ਸਲਾਮਤੀ ਲਈ ਪੰਜਾਬੀ ਲੇਖਕ ਪਿੰਡਾਂ ਵਿੱਚ ਵਧੇਰੇ ਸਾਹਿੱਤਕ ਸਰਗਰਮੀਆਂ ਕਰਨ- ਡਾ. ਵਰਿਆਮ ਸਿੰਘ ਸੰਧੂ ਪ੍ਰਸਿੱਧ ਪੰਜਾਬੀ ਲੇਖਕ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਕੁੰਦਨ ਕੌਰ ਯਾਦਗਾਰੀ “ਬਚਵਾਹੀ ਐਵਾਰਡ“ ਪ੍ਰਦਾਨ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 2 ਅਪ੍ਰੈਲ: ਪੰਜਾਬੀ ਸਾਹਿਤਕ ਮੰਚ ਭੰਗਾਲਾ-ਮੁਕੇਰੀਆਂ (ਹੋਸ਼ਿਆਰਪੁਰ) ਵੱਲੋਂ ਮਾਤਾ ਕੁੰਦਨ ਕੌਰ ਜੀ ਦੀ ਯਾਦ ਵਿੱਚ…