ਅਭਿਵਿਅਕਤ ਸਾਹਿਤਕ ਸੰਸਥਾ ਵੱਲੋਂ ਡਾ. ਨਿਰਮਲ ਸੂਦ ਦੇ ਕਾਵਿ-ਸੰਗ੍ਰਹਿ ”ਸ਼ਬਦੋਂ ਕੇ ਪਰਿੰਦੇ” ਦਾ ਵਿਮੋਚਨ 7 ਅਕਤੂਬਰ ਨੂੰ
ਅਭਿਵਿਅਕਤ ਸਾਹਿਤਕ ਸੰਸਥਾ ਵੱਲੋਂ ਡਾ. ਨਿਰਮਲ ਸੂਦ ਦੇ ਕਾਵਿ-ਸੰਗ੍ਰਹਿ ”ਸ਼ਬਦੋਂ ਕੇ ਪਰਿੰਦੇ” ਦਾ ਵਿਮੋਚਨ ਅਤੇ ਵਿਚਾਰ ਗੋਸ਼ਟੀ 7 ਅਕਤੂਬਰ, 2023 ਨੂੰ 3.00 ਵਜੇ ਬਾਅਦ ਦੁਪਹਿਰ, ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਹੋਵੇਗਾ ਇਹ ਸਮਾਗਮ ਇਸ ਵਿਚਾਰ ਚਰਚਾ ਵਿੱਚ ਡਾ. ਕੈਲਾਸ਼ ਆਹਲੂਵਾਲੀਆ, ਵਿਜੈ ਕਪੂਰ, ਬਲਵੰਤ ਤਕਸ਼ਕ ਅਤੇ ਡਾ. ਸਪਨਾ ਮਲਹੋਤਰਾ ਲੈਣਗੇ ਭਾਗ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ),…