www.sursaanjh.com > ਸਾਹਿਤ

ਜੋ ਹਰਿ ਕਾ ਪਿਆਰਾ-ਸੋ ਸਭਨਾ ਕਾ ਪਿਆਰਾ

ਚੰਡੀਗੜ੍ਹ (ਸੁਰ ਸਾਂਝ ਬਿਊਰੋ), 25 ਅਗਸਤ ਜੋ ਹਰਿ ਕਾ ਪਿਆਰਾ-ਸੋ ਸਭਨਾ ਕਾ ਪਿਆਰਾ ਤੈਨੂੰ ਪਿਆਰਾ ਕਹਾਂ ਜਾਂ ਪਿਆਰਾ ਸਿੰਘ ਕੁੱਦੋਵਾਲ ਕਹਾਂ ਤੂੰ ਆਪਣੇ ਮਾਂਪਿਉ ਦਾ ਪਿਆਰਾ ਸੁਰਜੀਤ ਕੌਰ ਦਾ ਪਿਆਰਾ ਤੂੰ ਸਭਨਾਂ ਦਾ ਪਿਆਰਾ “ਜੋ ਹਰਿ ਕਾ ਪਿਆਰਾ  ਸੋ ਸਭਨਾ ਕਾ ਪਿਆਰਾ।“ ਨਾਮ ਤੋਂ ਹੀ ਪਿਆਰਾ ਨਹੀਂ ਹੈ ਤੂੰ ਤੂੰ ਦਿਲ ਦਾ ਵੀ ਪਿਆਰਾ ਅੰਦਰੋਂ…

Read More

ਲਫ਼ਜ਼ਾਂ ਦਾ ਸਫ਼ਰ – ਜਸਵੰਤ ਸਿੰਘ ਜਫ਼ਰ

ਖਰੜ (ਸੁਰ ਸਾਂਝ ਬਿਊਰੋ-ਸੁਰਜੀਤ ਸੁਮਨ) ਵੀਰ ਵਾਰਤਾ-8 ਲਫ਼ਜ਼ਾਂ ਦਾ ਸਫ਼ਰ – ਜਸਵੰਤ ਸਿੰਘ ਜਫ਼ਰ ਸੰਨ 1999 ਵਿਚ ਮੈਂ ਸ. ਅਮਰਜੀਤ ਸਿੰਘ ਗਰੇਵਾਲ ਦੇ ਮੈਗਜ਼ੀਨ ਪੰਜ ਦਰਿਆ ਲਈ ਕਾਰਟੂਨਿੰਗ ਅਤੇ ਸਕੈਚਿੰਗ ਕਰਦਾ ਹੁੰਦਾ ਸੀ। ਇਕ ਹਲਕਾ ਫੁਲਕਾ ਜਿਹਾ ਕਾਲਮ ਵੀ ਲਿਖਦਾ ਸੀ। ਇਕ ਦਿਨ ਅਸੀਂ ਇਕੱਠੇ ਕਿਤੇ ਜਾ ਰਹੇ ਸੀ। ਚਲਦੀਆਂ ਗੱਲਾਂ ਵਿਚ ਮੈਂ ਉਹਨਾਂ ਨੂੰ…

Read More

ਤੇ ਉਹ ਝੱਲੀ ਹੋ ਗਈ/ ਰਮਿੰਦਰ ਰੰਮੀ

ਤੇ ਉਹ ਝੱਲੀ ਹੋ ਗਈ/ ਰਮਿੰਦਰ ਰੰਮੀ ਅਚਾਨਕ ਕਾਰ ਦੇ ਬ੍ਰੇਕ ਲੱਗੇ ਕਾਰ ਚਿਰਮਿਰਾ ਕੇ ਇਕ ਝਟਕੇ ਵਿੱਚ ਰੁਕੀ ਕਾਰ ‘ਚੋਂ ਬਾਹਰ ਨਿਕਲ ਦੇਖਿਆ ਇਕ ਔਰਤ ਸੜਕ ‘ਤੇ ਬੇਹੋਸ਼ ਪਈ ਸੀ ਆਲੇ-ਦੁਆਲੇ ਜਮਾਂ ਹੋਈ ਭੀੜ ਵਿੱਚੋਂ ਰਸਤਾ ਬਣਾ ਮੈਂ ਉਸ ਕੋਲ ਪਹੁੰਚੀ । ਲੋਕ ਤਰ੍ਹਾਂ ਤਰ੍ਹਾਂ ਦੇ ਫ਼ਿਕਰੇ ਕੱਸ ਰਹੇ ਸਨ ਮੈਂ ਕੋਲ ਜਾ ਉਸਨੂੰ…

Read More

ਅੱਠਵੀਂ ਵਰਲਡ ਪੰਜਾਬੀ ਕਾਨਫਰੰਸ ਯਾਦਗਾਰੀ ਪੈੜਾਂ ਛੱਡਦੀ ਹੋਈ ਸਮਾਪਤ – ਡਾ. ਅਜੈਬ ਸਿੰਘ ਚੱਠਾ

ਅੱਠਵੀਂ  ਵਰਲਡ ਪੰਜਾਬੀ ਕਾਨਫਰੰਸ ਯਾਦਗਾਰੀ ਪੈੜਾਂ ਛੱਡਦੀ ਹੋਈ ਸਮਾਪਤ – ਡਾ. ਅਜੈਬ ਸਿੰਘ ਚੱਠਾ ਚੰਡੀਗੜ੍ਹ (ਸੁਰ ਸਾਂਝ ਬਿਊਰੋ-ਰਮਿੰਦਰ ਰਮੀ), 30 ਜੂਨ ਬ੍ਰੈਂਪਟਨ ਵਿੱਚ ਸੇਂਚੁਰੀ ਗਾਰਡਨ ਰੀਕ੍ਰੇਸ਼ਨ ਸੈਂਟਰ ਵਿੱਚ ਅੱਠਵੀਂ ਵਰਲਡ ਪੰਜਾਬੀ ਕਾਨਫਰੰਸ ਪੂਰੇ ਜਾਹੋ-ਜਲਾਲ ਨਾਲ ਅਰੰਭ ਹੋਈ । ਸ. ਸਰਦੂਲ ਸਿੰਘ ਥਿਆੜਾ ਨੇ ਸ਼ਰੂਆਤ ਕਰਦੇ ਹੋਏ ਪਹਿਲਾਂ ਹੋਈਆ ਕਾਨਫਰੰਸਾਂ ਬਾਰੇ ਜਾਣਕਾਰੀ ਦਿੱਤੀ। ਮੁੱਖ ਮਹਿਮਾਨ ਵਜੋਂ…

Read More

ਯੋਰਪੀਅਨ ਪੰਜਾਬੀ ਸੱਥ ਦੇ ਸੰਚਾਲਕ ਮੇਤਾ ਸਿੰਘ ਸਰਾਏ ਦਾ ਲੁਧਿਆਣਾ ਵਿੱਚ ਸਨਮਾਨ

ਯੋਰਪੀਅਨ ਪੰਜਾਬੀ ਸੱਥ ਦੇ ਸੰਚਾਲਕ ਮੇਤਾ ਸਿੰਘ ਸਰਾਏ ਦਾ ਲੁਧਿਆਣਾ ਵਿੱਚ ਸਨਮਾਨ ਸਮਾਗਮ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀ. ਦੇ ਸਾਬਕਾ ਵਾਈਸ ਚਾਂਸਲਰ ਡਾ. ਸ. ਪ. ਸਿੰਘ ਨੇ ਕੀਤੀ ਲੁਧਿਆਣਾ (ਸੁਰ ਸਾਂਝ ਬਿਊਰੋ), 28 ਜੂਨ ਲੋਕ ਮੰਚ ਪੰਜਾਬ ‌ਅਤੇ  ਪਰਵਾਸੀ ਸਾਹਿਤ ਅਧਿਐਨ ਕੇਂਦਰ  ਲੁਧਿਆਣਾ ਦੇ ਸਹਿਯੋਗ ਨਾਲ ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਵਿਚ  ਪੰਜਾਬੀ…

Read More

ਜਸਵੰਤ ਸਿੰਘ ਕੰਵਲ ਦੇ ਜਨਮ ਦਿਹਾੜੇ ਨੂੰ ਸਮਰਪਿਤ ਲੈਕਚਰ ਕਰਵਾਇਆ ਗਿਆ

ਜਸਵੰਤ ਸਿੰਘ ਕੰਵਲ ਦੇ ਜਨਮ ਦਿਹਾੜੇ ਨੂੰ ਸਮਰਪਿਤ ਲੈਕਚਰ  ਕਰਵਾਇਆ ਗਿਆ ਉਭਰਦੀ ਲੇਖਿਕਾ ਮਨਦੀਪ ਰਿੰਪੀ ਦਾ ਨਵ-ਪ੍ਰਕਾਸ਼ਿਤ ਨਾਵਲ ‘ਜ਼ਿੰਦਗੀ ਪਰਤ ਆਈ’ ਲੋਕ-ਅਰਪਣ  ਮੋਹਾਲੀ (ਸੁਰ ਸਾਂਝ ਬਿਊਰੋ) 28 ਜੂਨ, ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿਖੇ ਪੰਜਾਬੀ ਸਾਹਿਤ ਰਤਨ ਨਾਵਲਕਾਰ ਜਸਵੰਤ ਸਿੰਘ ਕੰਵਲ ਦੇ ਜਨਮ ਦਿਹਾੜੇ ਨੂੰ ਸਮਰਪਿਤ ਲੈਕਚਰ ਦਾ ਆਯੋਜਨ ਕੀਤਾ ਗਿਆ।…

Read More

ਮਾਸਿਕ ਇਕੱਤਰਤਾ ਵਿਚ ਸ਼ਿਵ ਕੁਮਾਰ ਬਟਾਲਵੀ ਨੂੰ ਯਾਦ ਕੀਤਾ

ਮਾਸਿਕ ਇਕੱਤਰਤਾ ਵਿਚ ਸ਼ਿਵ ਕੁਮਾਰ ਬਟਾਲਵੀ  ਨੂੰ ਯਾਦ ਕੀਤਾ   ਮੋਹਾਲੀ (ਸੁਰ ਸਾਂਝ ਬਿਊਰੋ), 30 ਮਈ, ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ ਖਾਲਸਾ ਕਾਲਜ ਮੋਹਾਲੀ ਵਿਖੇ ਹੋਈ ਜਿਸ ਵਿਚ ਸ਼ਿਵ ਕੁਮਾਰ ਬਟਾਲਵੀ ਦੀਆਂ ਰਚਨਾਵਾਂ ਨੂੰ ਤਰੰਨਮ ਵਿਚ ਪੇਸ਼ ਕੀਤਾ ਗਿਆ। ਮੁੱਖ ਮਹਿਮਾਨ ਵਜੋਂ ਸ: ਗੁਰਵਿੰਦਰ ਸਿੰਘ ਜੌਹਲ ( ਐਸ, ਡੀ, ਐਮ ,ਬੱਸੀ ਪਠਾਣਾਂ) ਸ਼ਾਮਲ ਹੋਏ ।ਪ੍ਰਧਾਨਗੀ …

Read More

ਵਰਲਡ ਪੰਜਾਬੀ ਕਾਨਫ਼ਰੰਸ ਦੇ ਦਫ਼ਤਰ ਦਾ 29 ਮਈ ਦਿਨ ਐਤਵਾਰ ਨੂੰ ਅਮਰ ਸਿੰਘ ਭੁੱਲਰ ਕਰਨਗੇ ਉਦਘਾਟਨ – ਅਜੈਬ ਸਿੰਘ ਚੱਠਾ

ਵਰਲਡ ਪੰਜਾਬੀ ਕਾਨਫ਼ਰੰਸ ਦੇ ਦਫ਼ਤਰ ਦਾ 29 ਮਈ ਦਿਨ ਐਤਵਾਰ ਨੂੰ ਅਮਰ ਸਿੰਘ ਭੁੱਲਰ ਕਰਨਗੇ ਉਦਘਾਟਨ – ਅਜੈਬ ਸਿੰਘ ਚੱਠਾ ਚੰਡੀਗੜ੍ਹ (ਸੁਰ ਸਾਂਝ ਬਿਊਰੋ), 29 ਮਈ: ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਫਾਊਂਡਰ ਰਮਿੰਦਰ ਰਮੀ ਨੇ ਸੁਰ ਸਾਂਝ ਡਾਟ ਕਾਮ ਨਾਲ਼ ਇਹ ਖ਼ਬਰ ਸਾਂਝੀ ਕਰਦਿਆਂ ਖੁਲਾਸਾ ਕੀਤਾ ਕਿ ਜਗਤ ਪੰਜਾਬੀ ਸਭਾ ਵੱਲੋਂ 24, 25 ਤੇ 26 ਜੂਨ ਨੂੰ…

Read More

ਜ਼ਿਲ੍ਹਾ ਰੂਪਨਗਰ ਵਿੱਚ ਲੱਗੀ ਨੰਨ੍ਹੇ ਮੁੰਨਿ੍ਆਂ ਦੀਆਂ ਮਾਤਾਵਾਂ ਦੀ ਵਰਕਸ਼ਾਪ

ਜ਼ਿਲ੍ਹਾ ਰੂਪਨਗਰ ਵਿੱਚ ਲੱਗੀ ਨੰਨ੍ਹੇ ਮੁੰਨਿ੍ਆਂ ਦੀਆਂ ਮਾਤਾਵਾਂ ਦੀ ਵਰਕਸ਼ਾਪ : ਪੂਰੇ ਸਕੂਲਾਂ ਵਿੱਚ ਬਿੱਖਰਿਆ ਰੰਗ  ਰੂਪਨਗਰ (ਸੁਰ ਸਾਂਝ ਬਿਊਰੋ) 29 ਮਈ, ਸਿੱਖਿਆ ਵਿਭਾਗ ਦੇ ਹੁਕਮਾਂ ਤਹਿਤ ਰੂਪਨਗਰ ਜ਼ਿਲ੍ਹੇ ਦੇ ਹਰ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਮਾਤਾਵਾਂ ਦੀ ਵਰਕਸ਼ਾਪ ਲਾਈ ਗਈ। ਜ਼ਿਲ੍ਹਾ ਸਿੱਖਿਆ ਅਫ਼ਸਰ ਸ ਜਰਨੈਲ ਸਿੰਘ ਦੀ ਅਗਵਾਈ ਹੇਠ ਲਗਾਈ ਇਸ ਵਰਕਸ਼ਾਪ ਵਿੱਚ ਨੰਨ੍ਹੇ ਮੁੰਨ੍ਹੇ…

Read More

ਤੇਰੀ ਉਦਾਸੀ ਜਾਵੇਗੀ ਸੁਲਤਾਨਾ ਬੇਗ਼ਮ

ਚੰਡੀਗੜ੍ਹ, 28 ਮਈ (ਸੁਰ ਸਾਂਝ ਬਿਊਰੋ) : ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਫਾਊਂਡਰ ਰਮਿੰਦਰ ਰਮੀ ਨੇ ਭਰੇ ਹੋਏ ਮਨ ਨਾਲ਼ ਸੁਰ ਸਾਂਝ ਡਾਟ ਕਾਮ ਨਾਲ਼ ਇਹ ਦੁਖਦਾਈ ਖ਼ਬਰ ਸਾਂਝੀ ਕਰਦਿਆਂ ਖੁਲਾਸਾ ਕੀਤਾ ਕਿ ਸੁਲਤਾਨਾ ਬੇਗਮ ਅੱਜ ਅਲਵਿਦਾ ਕਹਿ ਗਏ ਹਨ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਸਮੂਹ ਮੈਂਬਰਜ਼ ਨੂੰ  ਸੁਲਤਾਨਾ ਬੇਗਮ ਦੇ ਬੇਵਕ ਤੁਰ ਜਾਣ…

Read More