ਨੌਜਵਾਨ ਸਾਹਿਤ ਸਭਾ (ਰਜਿ) ਮੋਰਿੰਡਾ ਵੱਲੋਂ ਰਚਾਇਆ ਗਿਆ ਸਾਹਿਤਕ ਸਮਾਗਮ
ਨੌਜਵਾਨ ਸਾਹਿਤ ਸਭਾ (ਰਜਿ) ਮੋਰਿੰਡਾ ਵੱਲੋਂ ਰਚਾਇਆ ਗਿਆ ਸਾਹਿਤਕ ਸਮਾਗਮ ਚੰਡੀਗੜ੍ਹ 27 ਅਪ੍ਰੈਲ (ਸੁਰ ਸਾਂਝ ਬਿਊਰੋ): ਨੌਜਵਾਨ ਸਾਹਿਤ ਸਭਾ (ਰਜਿ) ਮੋਰਿੰਡਾ ਵੱਲੋਂ ਸਾਹਿਤਕ ਸਮਾਗਮ ਰਚਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਸੁਰਿੰਦਰ ਸਿੰਘ ਰਸੂਲਪੁਰ ਨੇ ਕੀਤੀ ਅਤੇ ਮੁੱਖ ਮਹਿਮਾਨ ਸਨ ਪ੍ਰਸਿੱਧ ਕਹਾਣੀਕਾਰ ਸੁਖਜੀਤ। ਜਾਣਕਾਰੀ ਦਿੰਦਿਆਂ ਸਭਾ ਦੇ ਜਨਰਲ ਸਕੱਤਰ ਰਾਬਿੰਦਰ ਸਿੰਘ ਰੱਬੀ ਨੇ ਦੱਸਿਆ ਕਿ ਇਸ ਸਮਾਗਮ ਵਿੱਚ…