ਮਿੱਟੀ ‘ਵਾਜ਼ਾਂ ਮਾਰਦੀ/ ਭਗਵੰਤ ਰਸੂਲਪੁਰੀ
ਕੈਨੇਡਾ (ਸੁਰ ਸਾਂਝ ਡਾਟ ਕਾਮ ਬਿਊਰੋ), 18 ਅਗਸਤ: ਕੈਨੇਡਾ ਡਾਇਰੀ ਮਿੱਟੀ ‘ਵਾਜ਼ਾਂ ਮਾਰਦੀ/ ਭਗਵੰਤ ਰਸੂਲਪੁਰੀ ਅਵਤਾਰ 2004 ‘ਚ ਵਿਆਹ ਕਰਵਾ ਕੇ ਏਧਰ ਕੈਨੇਡਾ ਦੇ ਸਰੀ ਵੱਲ ਆਇਆ ਸੀ। ਅਵਤਾਰ ਵਰਗੇ ਸੈਂਕੜੇ ਮੁੰਡੇ ਅਨੇਕਾਂ ਸੁਪਨੇ ਲੈ ਕੇ ਪਰਵਾਸ ਕਰਦੇ ਹਨ। ਨਿਸ਼ਚੇ ਹੀ ਉਹ ਕਾਮਯਾਬ ਵੀ ਹੁੰਦੇ ਹਨ। ਮੈਂ ਅਵਤਾਰ ਰਾਹੀਂ ਉਸ ਦੀ ਪੀੜ੍ਹੀ ਨੂੰ ਸਮਝਣ…