ਗੁਰੂ ਦਾ ਪੂਰਨ ਸਿੰਘ/ ਗੁਰਭਜਨ ਗਿੱਲ
5 ਅਗਸਤ 1992 ਨੂੰ ਮਾਨਵਤਾ ਦੇ ਨਿਰੰਤਰ ਪਹਿਰੇਦਾਰ ਤੇ ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ਜੀ ਸਾਨੂੰ ਸਦੀਵੀ ਫ਼ਤਹਿ ਬੁਲਾ ਗਏ ਸਨ। ਇਹ ਚਾਰ ਅੱਖਰ ਇਸ ਲਈ ਲਿਖ ਦਿੱਤੇ ਗਏ ਹਨ ਤਾਂ ਕਿ ਸਨਦ ਰਹੇ। ਯਾਦ ਸਲਾਮਤ ਹੈ। ਗੁਰੂ ਦਾ ਪੂਰਨ ਸਿੰਘ/ ਗੁਰਭਜਨ ਗਿੱਲ ਗੁਰੂ ਨਾਨਕ ਦੀ ਬਾਣੀ ਜਿਸ ਦੇ ਸਾਹੀਂ ਤੁਰਦੀ। ਗੁਰੂ ਅੰਗਦ…