Breaking
www.sursaanjh.com > ਸਾਹਿਤ

ਪੁੱਤਰ ! ਤੂੰ ਟੈਨਸ਼ਨ ਨਾ ਕਰ ਤੂੰ ਜ਼ਰੂਰ ਸਫਲ਼ ਹੋਵੇਗਾ – ਪ੍ਰਿੰਸੀਪਲ ਸਤਨਾਮ ਸਿੰਘ ਸ਼ੋਕਰ

ਪੁੱਤਰ ! ਤੂੰ ਟੈਨਸ਼ਨ ਨਾ ਕਰ ਤੂੰ ਜ਼ਰੂਰ ਸਫਲ਼ ਹੋਵੇਗਾ – ਪ੍ਰਿੰਸੀਪਲ ਸਤਨਾਮ ਸਿੰਘ ਸ਼ੋਕਰ ਕਹਾਣੀਕਾਰ ਸਰੂਪ ਸਿਆਲ਼ਵੀ ਮੇਰੇ ਗੁਰੂ ਹਨ – ਜੇ.ਐਸ. ਮਹਿਰਾ ਨਿਊ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 22 ਜੂਨ: 16 ਸਤੰਬਰ 2019 ਨੂੰ ਮੈਂ ਇਕ ਦਹਾਕੇ ਬਾਅਦ ਜ਼ਿੰਦਗੀ ਦੇ ਵੱਡੇ ਦੁਖਾਂਤ ਨੂੰ ਝੱਲਦਾ ਹੋਇਆ ਜਿੰਦਾ ਤਾਂ ਬਚ ਗਿਆ ਸੀ ਪਰ ਪੂਰੀ…

Read More

ਟਿੱਬਿਆਂ ‘ਤੇ ਸੁਰਖ਼ ਗੁਲਾਬ ਜਿਹਾ ਹਰਦੇਵ ਅਰਸ਼ੀ/ ਗੁਰਭਜਨ ਗਿੱਲ

ਟਿੱਬਿਆਂ ‘ਤੇ ਸੁਰਖ਼ ਗੁਲਾਬ ਜਿਹਾ ਹਰਦੇਵ ਅਰਸ਼ੀ/ ਗੁਰਭਜਨ ਗਿੱਲ ਗਲਪਕਾਰ ਜਸਪਾਲ ਮਾਨਖੇੜਾ ਨੂੰ ਇਸ ਵੱਡੇ ਕਾਰਜ ਲਈ ਮੁਬਾਰਕ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 19 ਜੂਨ: ਸਾਲ 1992-97 ਵਾਲੀ ਸਃ ਬੇਅੰਤ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੇਲੇ ਵਿਰੋਧੀ ਧਿਰ ਤਾਂ ਹੁਣ ਵਾਂਗ ਬਹੁਤ ਛੋਟੀ ਸੀ ਪਰ ਥੋੜੇ ਜਹੇ ਬੰਦੇ ਹੀ ਸਰਕਾਰ ਨੂੰ ਵਖ਼ਤ ਪਾਈ ਰੱਖਦੇ।…

Read More

ਮੇਰੀ ਲਾਡੋ/ ਅੰਜੂ ਪੁਰੀ

ਮੋਰਿੰਡਾ (ਸੁਰ ਸਾਝ ਡਾਟ ਕਾਮ ਬਿਊਰੋ-ਸੁਖਵਿੰਦਰ ਸਿੰਘ ਹੈਪੀ), 18 ਜੂਨ: ਮੇਰੀ ਲਾਡੋ/ ਅੰਜੂ ਪੁਰੀ 19 ਜੂਨ ਦਾ ਸੀ ਦਿਨ , ਪਲ਼ ਖੁਸ਼ੀਆਂ ਦਾ ਆਇਆ। ਰੱਬ ਨੇ ਸੀ ਝੋਲੀ ਸਾਡੀ, ਸੋਹਣੀ ਲਾਡਲੀ ਨੂੰ ਪਾਇਆ। ਵਿਹੜੇ ਸਾਡੇ ਜਦੋਂ ਆਈ, ਖੇੜੇ ਖੁਸ਼ੀਆਂ ਲਿਆਈ, ਸਾਡੇ ਹਾਸਿਆਂ ਦੇ ਨਾਲ਼ ਹਰ ਕਲੀ ਮੁਸਕਾਈ। ਸਾਡੀ ਧੀ ਹੀ ਸਾਡਾ ਪੁੱਤ ,ਸਾਨੂੰ ਦੇਵੇ ਧਰਵਾਸ,…

Read More

ਸਾਹਿਤਕ ਸੱਥ ਖਰੜ ਦੇ ਕਵੀ ਦਰਬਾਰ ਨੇ ਸ੍ਰੋਤੇ ਕੀਲੇ, ਛਪਵਾਇਆ ਜਾਵੇਗਾ ਸਾਂਝਾ ਕਾਵਿ-ਸੰਗ੍ਰਹਿ-ਜਸਵਿੰਦਰ ਸਿੰਘ ਕਾਈਨੌਰ

ਸਾਹਿਤਕ ਸੱਥ ਖਰੜ ਦੇ ਕਵੀ ਦਰਬਾਰ ਨੇ ਸ੍ਰੋਤੇ ਕੀਲੇ ਸੱਥ ਵੱਲੋਂ ਛਪਵਾਇਆ ਜਾਵੇਗਾ ਸਾਂਝਾ ਕਾਵਿ-ਸੰਗ੍ਰਹਿ-ਜਸਵਿੰਦਰ ਸਿੰਘ ਕਾਈਨੌਰ ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 18 ਜੂਨ: ਸਾਹਿਤਕ ਸੱਥ ਖਰੜ ਦੀ ਮਹੀਨਾਵਾਰ ਇਕੱਤਰਤਾ ਅੱਜ ਸਥਾਨਕ ਖਾਲਸਾ ਸੀਨੀਅਰ ਸਕੈਂਡਰੀ ਸਕੂਲ ਖਰੜ ਵਿਖੇ ਹੋਈ, ਜਿਸ ਦੇ ਪ੍ਰਧਾਨਗੀ ਮੰਡਲ ਵਿੱਚ ਡਾ. ਹਰਨੇਕ ਸਿੰਘ ਕਲੇਰ, ਜਸਵਿੰਦਰ ਸਿੰਘ ਕਾਈਨੌਰ ਅਤੇ ਸੁਰਜੀਤ ਸੁਮਨ…

Read More

ਪੰਜਾਬੀ ਕਵਿੱਤਰੀ ਡਾਃ ਕੁਲਦੀਪ ਕਲਪਨਾ ਸੁਰਗਵਾਸ

ਪੰਜਾਬੀ ਕਵਿੱਤਰੀ ਡਾਃ ਕੁਲਦੀਪ ਕਲਪਨਾ ਸੁਰਗਵਾਸ ਡਾਃ ਸ ਪ ਸਿੰਘ, ਸੁਰਜੀਤ ਪਾਤਰ, ਪ੍ਰੋਃ ਭੱਠਲ,ਗੁਰਭਜਨ ਗਿੱਲ ਤੇ ਹੋਰ ਲੇਖਕਾਂ ਵੱਲੋਂ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ।  ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 16 ਜੂਨ: ਪੰਜਾਬੀ ਕਵਿੱਤਰੀ ਡਾਃ ਕੁਲਦੀਪ ਕਲਪਨਾ ਅੱਜ ਸ਼ਾਹਬਾਦ ਮਾਰਕੰਡਾ (ਕੁਰੂਕਸ਼ੇਤਰਾ) ਵਿਖੇ ਸੁਰਗਵਾਸ ਹੋ ਗਏ ਹਨ। ਇਹ ਜਾਣਕਾਰੀ ਉਨ੍ਹਾਂ ਦੀ ਭਰਜਾਈ ਰਮਣੀਕ ਕੌਰ ਰੰਮੀ ਨੇ ਸ਼ਾਹਬਾਦ…

Read More

ਫ਼ਿਲਮ ‘ਮੌੜ’ ਨਾਲ਼ ‘ਮੋਹਰ’ ਨੇ ਪੁੱਟੀ ਵੱਡੀ ਪੁਲਾਂਘ/ ਰਾਬਿੰਦਰ ਸਿੰਘ ਰੱਬੀ

ਫ਼ਿਲਮ ‘ਮੌੜ’ ਨਾਲ਼ ‘ਮੋਹਰ’ ਨੇ ਪੁੱਟੀ ਵੱਡੀ ਪੁਲਾਂਘ/ ਰਾਬਿੰਦਰ ਸਿੰਘ ਰੱਬੀ ਮੋਰਿੰਡਾ (ਸੁਰ ਸਾਂਝ ਡਾਟ ਕਾਮ ਬਿਊਰੋ), 16 ਜੂਨ: ਜਤਿੰਦਰ ਮੋਹਰ ਦੀ ਫ਼ਿਲਮ ‘ਮੌੜ’ ਨੇ ਬੌਧਿਕ ਹਲਕਿਆਂ ਵਿੱਚ ਗੱਲ ਛੇੜੀ ਹੈ। ਗਹੁ ਨਾਲ਼ ਝਾਤ ਮਾਰੀ ਜਾਵੇ ਤਾਂ ਕਾਫ਼ੀ ਸਮਿਆਂ ਬਾਅਦ ਕੋਈ ਅਜਿਹੀ ਫ਼ਿਲਮ ਆਉਂਦੀ ਹੈ, ਜਿਸ ਬਾਰੇ ਸਾਹਿਤਕ ਹਲਕਿਆਂ ਵਿੱਚ ਚਰਚਾ ਛਿੜਦੀ ਹੈ। ‘ਮੌੜ’ ਵੀ…

Read More

ਸਾਬਕਾ ਮੁੱਖ ਸਕੱਤਰ ਰਾਜਨ ਕਸ਼ਯਪ ਦੀ ਆਤਮਕਥਾ ‘ਬੀਔਂਡ ਦ ਟ੍ਰੈਪਿੰਗ ਆਫ਼ ਆਫ਼ਿਸ, ਏ ਸਿਵਿਲ ਸਰਵੈਂਟ’ਸ ਜਰਨੀ ਇੰਨ ਪੰਜਾਬ’ ਰਿਲੀਜ਼

ਸਾਬਕਾ ਮੁੱਖ ਸਕੱਤਰ ਰਾਜਨ ਕਸ਼ਯਪ ਦੀ ਆਤਮਕਥਾ ‘ਬੀਔਂਡ ਦ ਟ੍ਰੈਪਿੰਗ ਆਫ਼ ਆਫ਼ਿਸ, ਏ ਸਿਵਿਲ ਸਰਵੈਂਟ’ਸ ਜਰਨੀ ਇੰਨ ਪੰਜਾਬ’ ਰਿਲੀਜ਼ ਸਿਵਲ ਅਤੇ ਪੁਲਿਸ ਅਧਿਕਾਰੀਆਂ ਦਰਮਿਆਨ ਨਜ਼ਦੀਕੀ ਤਾਲਮੇਲ ‘ਤੇ ਦਿੱਤਾ ਜ਼ੋਰ  ਚੰਡੀਗੜ੍ਹ, 16 ਜੂਨ: ਪੰਜਾਬ ਦੇ ਸਾਬਕਾ ਮੁੱਖ ਸਕੱਤਰ ਅਤੇ ਸਾਬਕਾ ਮੁੱਖ ਸੂਚਨਾ ਕਮਿਸ਼ਨਰ (ਸੀ.ਆਈ.ਸੀ.) ਰਾਜਨ ਕਸ਼ਯਪ ਦੀ ਆਤਮਕਥਾ ‘ਬੀਔਂਡ ਦ ਟ੍ਰੈਪਿੰਗ ਆਫ਼ ਆਫ਼ਿਸ, ਏ ਸਿਵਿਲ ਸਰਵੈਂਟ’ਸ ਜਰਨੀ ਇੰਨ ਪੰਜਾਬ’ ਅੱਜ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼…

Read More

ਸਿਰਕੱਢ ਗੀਤਕਾਰ ਸਃ ਬਾਬੂ ਸਿੰਘ ਮਾਨ ਦਾ ਵੈਨਕੁਵਰ (ਕੈਨੇਡਾ) ਵਿੱਚ ਸਨਮਾਨ

ਸਿਰਕੱਢ ਗੀਤਕਾਰ ਸਃ ਬਾਬੂ ਸਿੰਘ ਮਾਨ ਦਾ ਵੈਨਕੁਵਰ (ਕੈਨੇਡਾ) ਵਿੱਚ ਸਨਮਾਨ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 15ਜੂਨ: ਮੁਕਤਸਰ ਇਲਾਕੇ ਦੇ ਜੰਮਪਲ ਤੇ ਕੈਨੇਡਾ ਦੇ ਸਿਰਮੌਰ ਕਾਰੋਬਾਰੀ ਤੇ ਉੱਘੇ ਸਮਾਜ ਸੇਵੀ  ਸਃ ਪਰਮਜੀਤ ਸਿੰਘ ਖੋਸਲਾ ਵੱਲੋਂ ਆਪਣੇ ਇਲਾਕੇ ਮੁਕਤਸਰ ਦੇ ਹੀ ਨਹੀਂ ਸਗੋਂ ਸਾਰੇ ਵਿਸ਼ਵ ਚ ਵੱਸਦੇ ਪੰਜਾਬੀਆਂ ਦੇ ਮਾਣ ਹਰਮਨ ਪਿਆਰੇ ਗੀਤਕਾਰ ਸਃ ਬਾਬੂ…

Read More

ਚਰਖ਼ੜੀ ਚ ਸ਼ਾਮਿਲ ਇਹ ਕਵਿਤਾ ਕਿਵੇਂ ਲੱਭੀ , ਇੱਕ ਵਾਰ ਨਿੱਖੜ ਕੇ ਵੀ/ ਗੁਰਭਜਨ ਗਿੱਲ

ਚਰਖ਼ੜੀ ਚ ਸ਼ਾਮਿਲ ਇਹ ਕਵਿਤਾ ਕਿਵੇਂ ਲੱਭੀ , ਇੱਕ ਵਾਰ ਨਿੱਖੜ ਕੇ ਵੀ/ ਗੁਰਭਜਨ ਗਿੱਲ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਉੂਰੋ), 15 ਜੂਨ: ਸਾਹਿੱਤਕ ਮੈਗਜ਼ੀਨ “ਰਾਗ” ਦਾ ਸ਼ੁਕਰੀਆ, ਪਤਾ ਹੈ ਕਿਉਂ? ਉਦੋਂ ਨਿਊਯਾਰਕ ਵਾਲੇ ਵੀਰ ਇੰਦਰਜੀਤ ਸਿੰਘ ਪੁਰੇਵਾਲ ਦੇ ਸਾਹਿੱਤਕ ਮੈਗਜ਼ੀਨ “ਰਾਗ” ਨੂੰ ਸਮਰੱਥ ਕਹਾਣੀਕਾਰ ਤੇ ਖੋਜੀ ਵਿਦਵਾਨ ਅਜਮੇਰ ਸਿੱਧੂ ਨਵਾਂ ਸ਼ਹਿਰ ਵਾਲਾ ਸੰਪਾਦਿਤ ਕਰਦਾ…

Read More

ਸਾਹਿਤਕ ਸੱਥ ਖਰੜ ਦੀ ਮਾਸਿਕ ਇਕੱਤਰਤਾ 18 ਜੂਨ ਹੋਵੇਗੀ

ਸਾਹਿਤਕ ਸੱਥ ਖਰੜ ਦੀ ਮਾਸਿਕ ਇਕੱਤਰਤਾ 18 ਜੂਨ ਹੋਵੇਗੀ ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 15 ਜੂਨ: ਸਾਹਿਤਕ ਸੱਥ ਖਰੜ ਦੀ ਮਹੀਨਾਵਾਰ ਇਕੱਤਰਤਾ ਸਥਾਨਕ ਖਾਲਸਾ ਸੀਨੀਅਰ ਸਕੈਂਡਰੀ ਸਕੂਲ ਖਰੜ ਵਿਖੇ ਮਿਤੀ 18 ਜੂਨ 2023 ਦਿਨ ਐਤਵਾਰ ਨੂੰ ਹੋਵੇਗੀ। ਸੱਥ ਦੇ ਜਨਰਲ ਸਕੱਤਰ ਪਿਆਰਾ ਸਿੰਘ ਰਾਹੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਹੀਨੇ ਦੀ ਮੀਟਿੰਗ ਵਿੱਚ…

Read More